RAVNEET JYOT SINGH(@jyotravneet) 's Twitter Profile Photo

ਖ਼ਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਲੱਖ - ਲੱਖ ਵਧਾਈਆਂ।

i ism religion s fauj raj

ਖ਼ਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ ਦੀਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਲੱਖ - ਲੱਖ ਵਧਾਈਆਂ। 

 #KhalsaSajnaDiwas #SriGuruGobindSinghJi
#sikh #sikhi #sikhism #sikhreligion #sikhs #SikhCommunity #khalsafauj #khalsaraj #khalsa #instagram #facebook #trending #sriakaltakhtsahib
account_circle
Sanjeev Kamboj (Modi Ka Parivar) 🇮🇳(@kambojOffice) 's Twitter Profile Photo

ਮੀਰੀ-ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਦੇਸ਼ ਵਿਦੇਸ਼ ਵਿੱਚ ਵਸਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। Sahib

ਮੀਰੀ-ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਦੇਸ਼ ਵਿਦੇਸ਼ ਵਿੱਚ ਵਸਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ। #SriAkalTakhtSahib #SriAmritsarSahib #sridarbarsahib #SriHarmandirSahib #SriHarmandirSahibSahib
account_circle
RAVNEET JYOT SINGH(@jyotravneet) 's Twitter Profile Photo

ਸਿੱਖ ਕੌਮ ਦੀ ਅਜ਼ਾਦ ਸੋਚ ਦੇ ਪ੍ਰਤੀਕ ਛੇਵੇਂ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਕੀਤੇ ਖਾਲਸਾ ਪੰਥ ਦੇ ਧਾਰਮਿਕ ਅਤੇ ਰਾਜਸੀ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

#akaltakhatsahib #akaltakht #sriakaltakhtsahib #sikh #sikh
account_circle
Nick(@Nick95377890) 's Twitter Profile Photo

Bhagat Puran Singh Jis letter renouncing Padam Shree after the Indian Army attack on Darbar Sahib.

Today I pay my respects to Bhagat Puran Singh ji on his birthday. 🙏

Bhagat Puran Singh Jis letter renouncing Padam Shree after the Indian Army attack on Darbar Sahib.

Today I pay my respects to Bhagat Puran Singh ji on his birthday. 🙏

#NeverForget1984 #June1984SikhHolocaust #1984SikhGenocide   #SriAkalTakhtSahib 
#BhagatPuranSinghJi
account_circle
Shiromani Gurdwara Parbandhak Committee(@SGPCAmritsar) 's Twitter Profile Photo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਸ਼ੇਸ਼ ਅਪੀਲ

account_circle
Harpreet Singh Bunny Jolly(@bunnyjolly) 's Twitter Profile Photo

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ' ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ I

CONGRATULATIONS ON THE OCCASION OF FOUNDATION DAY OF SRI AKAL TAKHT SAHIB

#SriAkalTakhtSahib #SriAmritsarSahib
account_circle
Harpreet Singh Bunny Jolly(@bunnyjolly) 's Twitter Profile Photo

ਗਿਆਨੀ ਰਘਬੀਰ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਬਣਨ ਤੇ ਜਿੱਥੇ ਵਧਾਈ ਦਿੰਦੇ ਹਾਂ ਉਥੇ ਆਸ ਵੀ ਕਰਦੇ ਹਾਂ ਕਿ ਉਹ ਕੌਮ ਦੀ ਚੜ੍ਹਦੀ ਕਲਾ ਵਿਚ ਫੈਸਲੇ ਲੈਣਗੇ ਕਿਉਂਕਿ ਉਹ ਕਿਸੇ ਇਕ ਪਾਰਟੀ ਜਾਂ ਪਰਿਵਾਰ ਦੇ ਨਹੀਂ ਬਲਕਿ ਸਮੁੱਚੀ ਕੌਮ ਦੇ ਜੱਥੇਦਾਰ ਹਨ।

#gianiraghbirsinghji #sriakaltakhtsahib #sikhpanth
account_circle
Harmeet Singh Kalka(@hskalka) 's Twitter Profile Photo

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ “ ਫ਼ਖਰ-ਏ-ਕੌਮ “ ਐਵਾਰਡ ਦਿੱਤਾ ਜਾਵੇ ।

account_circle