ਦਲਜੀਤਸਿੰਘ(@BudhaDal96) 's Twitter Profile Photo

5-6 ਜੂਨ 1984 ਦੀ ਰਾਤ ਨੂੰ ਰੌਸ਼ਨ ਦਿਮਾਗ ਹਰਮਿੰਦਰ ਸਿੰਘ ਸੰਧੂ ਵੱਲੋਂ ਫੌਜ ਅੱਗੇ ਆਤਮ ਸਮਰਪਣ ਕਰਨ ਦਾ ਵੇਰਵਾ।



account_circle
bally singh(@ballysi05740462) 's Twitter Profile Photo

Secessionist group“Sikhs For Justice” (SFJ) announced to dedicate the 28th January 2024 Khalistan Referendum voting in California to Shaheed Sukha, Shaheed Jinda &Shaheed Raju, assassins of General Vaidya who commanded the June1984 attack on Sri Darbar Sahib⁦Akal Takhat Sahib

account_circle
ਪੰਥਦਰਦੀ ਕੌਰ⚔️(@sikh_panth_) 's Twitter Profile Photo

ਪਾਪੁ ਬੁਰਾ ਪਾਪੀ ਕਉ ਪਿਆਰਾ ॥
ਪਾਪਿ ਲਦੇ ਪਾਪੇ ਪਾਸਾਰਾ ॥

🙏🏻🙏🏻🙏🏻🙏🏻



account_circle
Dil(@SinghdilDi17723) 's Twitter Profile Photo

ਸ਼ਹੀਦ ਬੀਬੀਆਂ ਦੀ ਸ਼ਹਾਦਤ ਨੂੰ ਸਮੂਹ ਸਿੱਖ ਸੰਗਤ ਵਲੋਂ ਕੋਟਿ- ਕੋਟਿ ਪ੍ਰਣਾਮ

ਸ਼ਹੀਦ ਬੀਬੀਆਂ ਦੀ ਸ਼ਹਾਦਤ ਨੂੰ ਸਮੂਹ ਸਿੱਖ ਸੰਗਤ ਵਲੋਂ ਕੋਟਿ- ਕੋਟਿ ਪ੍ਰਣਾਮ #JUNE1984 #OperationBlueStar #Amritsar #PunjabNewstv
account_circle
ਆਗਿਆਪਾਲ ਸਿੰਘ ☬(@AgyapalSengh947) 's Twitter Profile Photo

ਜਿਸ ਦੇਸ਼ ਦੀ ਫੌਜ ਨੇ ਸਾਡੇ ਦਿਲ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ ਹੋਵੇ ਅਸੀ ਉਸ ਦੇਸ਼ ਨੂੰ ਆਪਣਾ ਕਿਵੇਂ ਕਹੀਏ,ਪਰ ਸਾਡੇ ਵਿੱਚੋਂ ਕਈ ਮੱਤ ਬੁੱਧੀ ਜੀਵ ੧੫ ਅਗਸਤ ਨੂੰ ਅਜ਼ਾਦ ਦੇਸ਼ ਦੀ ਖੁਸ਼ੀ ਮਨਾ ਰਹੇ ਹੁੰਦੇ ਨੇ ਝੰਡਾ ਚੁੱਕ ਕੇ

ਜਿਸ ਦੇਸ਼ ਦੀ ਫੌਜ ਨੇ ਸਾਡੇ ਦਿਲ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ ਹੋਵੇ ਅਸੀ ਉਸ ਦੇਸ਼ ਨੂੰ ਆਪਣਾ ਕਿਵੇਂ ਕਹੀਏ,ਪਰ ਸਾਡੇ ਵਿੱਚੋਂ ਕਈ ਮੱਤ ਬੁੱਧੀ ਜੀਵ ੧੫ ਅਗਸਤ ਨੂੰ ਅਜ਼ਾਦ ਦੇਸ਼ ਦੀ ਖੁਸ਼ੀ ਮਨਾ ਰਹੇ ਹੁੰਦੇ ਨੇ ਝੰਡਾ ਚੁੱਕ ਕੇ #neverforget84 #june1984 #Punjab
account_circle