Dinesh Bassi(@BassiOfficial) 's Twitter Profile Photo

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
#SriDarbarSahib #SriAmritsarSahib 
#DineshBassi #Amritsar #ImprovementTrust #INC #Chairman
account_circle
Punjab Youth Congress(@IYCPunjab) 's Twitter Profile Photo

ਮੈ ਆਪਣਾ ਫਰਜ਼ ਨਿਭਾਇਆ, ਹੁਣ ਤੁਸੀਂ ਆਪਣਾਂ ਫਰਜ਼ ਨਿਭਾਇਓ, ਵੋਟ 3 ਨੰ ਬਟਨ ਤੇ ਪਾਇਓ। 🙏🏻
( ਚੋਣ ਨਿਸ਼ਾਨ ਪੰਜਾ ) Gurjeet Singh Aujla

Punjab

ਮੈ ਆਪਣਾ ਫਰਜ਼ ਨਿਭਾਇਆ, ਹੁਣ ਤੁਸੀਂ ਆਪਣਾਂ ਫਰਜ਼ ਨਿਭਾਇਓ, ਵੋਟ 3 ਨੰ ਬਟਨ ਤੇ ਪਾਇਓ। 🙏🏻
( ਚੋਣ ਨਿਸ਼ਾਨ ਪੰਜਾ ) @GurjeetSAujla

#MemberOfParliament #LokSabha #IndianNationalCongress  #IndianNationalCongressPunjab #amritsar #AujlaforAmritsar #hathbadlegahalaat #SriAmritsarSahib
account_circle
Dinesh Bassi(@BassiOfficial) 's Twitter Profile Photo

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ I

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੀਆਂ ਸਮੁੱਚੀ ਸਿੱਖ ਸੰਗਤ ਨੂੰ ਬਹੁਤ ਬਹੁਤ ਵਧਾਈਆਂ I
#SriAkalTakhtSahib #SriAmritsarSahib
#DineshBassi #Amritsar #ImprovementTrust #INC #Chairman
account_circle
Gurbinder Singh deol(@gurbinder71871) 's Twitter Profile Photo

ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ੍ਰੀ Rahul Gandhi ਜੀ ਦੇ ਪਹੁੰਚਣ ਤੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਦੇ ਹਾਂ.Congress MP Rahul Gandhi ji arrives at

VoiceOfIndia

account_circle
Raminder Singh(@RaminderAwla) 's Twitter Profile Photo

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।

ਸਮੁੱਚੀ ਮਾਨਵਤਾ ਦੇ ਸਾਂਝੇ ਪਾਵਨ ਸ਼ਰਧਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
#SriDarbarSahib #SriAmritsarSahib 
#RaminderAwla #MLA #Jalalabad  #INC #Punjab
account_circle
Harpreet Singh Bunny Jolly(@bunnyjolly) 's Twitter Profile Photo

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ' ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ I

CONGRATULATIONS ON THE OCCASION OF FOUNDATION DAY OF SRI AKAL TAKHT SAHIB

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ' ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ I 

CONGRATULATIONS ON THE OCCASION OF FOUNDATION DAY OF SRI AKAL TAKHT SAHIB

#SriAkalTakhtSahib #SriAmritsarSahib
account_circle
The Rising Singh(@singh_rising) 's Twitter Profile Photo

A sikh journalist from Sri Amritsar Sahib was badly beaten and his kes and dastar was disrespected by a cop.

The policeman later apologises for his act.

Via- @ ranjit_singh_damdami_taksal(insta)

account_circle
🦅 ਹਤਿੰਦਰ ਸਿੰਘ 🦅(@hatindersinghr1) 's Twitter Profile Photo

He Is BJP Leader Bonny Ajnala While Campaigning For Taranjit Sandhu BJP Candidate From SriAmritsarSahib,
Said 'Sabto Chhota Bacha Sikh Dharam Hai, Wadda Bhra Yashu Masih Hai'

And These BJPians Are The First To Taunt Sikhs & Panjab For Conversion.

Sikhs Should Be Beware Of BJP

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

Let's Start The Day With The Story Of S. Avatar Singh Ji From SriAmritsarSahib,
A Retired Bank Manager, He Has Fit A Cart Behind His Bike & After Every Nagar Kirtan Or Jaagran Reaches Their & Cleans The Streets Filled With Disposable Plates And Bottles.

Kudos To His Sewa.
🙏❤

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

Khatm Hundi Jaa Rahi Kalaa,

S. Surjan Singh & Sons Harmonium Waale.They Are In Harmonium Business Since 1940. Their Harmonium Are Best In Quality And Famous Worldwide.

Location - Baba Sahib Chownk Amritsar
❤️

account_circle
Arun Wadhwa(@arunwadhwaaap) 's Twitter Profile Photo

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ' ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ I

Punjab

ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜਿਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ' ਦੇ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ I
#SriAkalTakhtSahib #SriAmritsarSahib 
#ArunWadhawa #Fazilka #AAP #AAPPunjab
account_circle
Jaswinder Bawa(@bawa0156) 's Twitter Profile Photo

CM ਵੱਲੋਂ ਸ਼ੁਰੂ ਕੀਤੀ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤਹਿਤ ਅੱਜ 35,000 ਦੇ ਕਰੀਬ ਬੱਚਿਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਰਦਾਸ ਕੀਤੀ। i#HopeInitiative
CM

CM #BhagwantMann ਵੱਲੋਂ ਸ਼ੁਰੂ ਕੀਤੀ 'ਨਸ਼ਾ ਮੁਕਤ ਪੰਜਾਬ' ਮੁਹਿੰਮ ਤਹਿਤ ਅੱਜ 35,000 ਦੇ ਕਰੀਬ ਬੱਚਿਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਰਦਾਸ ਕੀਤੀ। #sridarbarsahib #SriAmritsarSahib #punjab #DrugFreePunjab #SayNoToDrugs #punjabi#HopeInitiative 
CM #BhagwantMann
account_circle
Jaswinder Bawa(@bawa0156) 's Twitter Profile Photo

ਅੱਜ ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਧੀਨ ਬਣੇ ਪ੍ਰੋਜੈਕਟਾਂ ਦੇ ਉਦਘਾਟਨੀ ਸਮਾਗਮ ਦੌਰਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਦੇ ਨਰਸਿੰਗ ਹੋਸਟਲ ਦੇ ਬਲਾਕ-1 ਦਾ ਉਦਘਾਟਨ ਵੀ ਕੀਤਾ।

ਅੱਜ #BhagwantMann ਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਧੀਨ ਬਣੇ ਪ੍ਰੋਜੈਕਟਾਂ ਦੇ ਉਦਘਾਟਨੀ ਸਮਾਗਮ ਦੌਰਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ ਦੇ ਨਰਸਿੰਗ ਹੋਸਟਲ ਦੇ ਬਲਾਕ-1 ਦਾ ਉਦਘਾਟਨ ਵੀ ਕੀਤਾ।

#SriAmritsarSahib #medicalcollege #NursingHostel #punjab #PunjabNews #BhagwantMann
account_circle
Balraj Singh Bhathal(@balraj_bhathal) 's Twitter Profile Photo

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ, ਸਿੱਖਾਂ ਦੇ ਸਰਵਉੱਚ ਅਗਵਾਈ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ।

ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ, ਸਿੱਖਾਂ ਦੇ ਸਰਵਉੱਚ ਅਗਵਾਈ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ।  #SriAkalTakhtSahib #SriAmritsarSahib
account_circle
anmolmhena(@anmolpreetsidhu) 's Twitter Profile Photo

ਡਿਠੈ ਸਭੈ ਥਾਵ ਨਹੀ ਤੁਧੁ ਜੇਹਿਆ ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥

account_circle
Shiromani Gurdwara Parbandhak Committee(@SGPCAmritsar) 's Twitter Profile Photo

'ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ 'ਸਿੱਖ ਵਿਦਿਆ ਬੋਰਡ' ਅਤੇ 'ਵਿਸ਼ਵ ਸਿੱਖ ਬੈਂਕ' ਸੰਗਠਿਤ ਕਰਨ ਦੇ ਨਾਲ-ਨਾਲ ਲਏ ਹੋਰ ਅਹਿਮ ਫੈਸਲੇ'
(1/2)

account_circle