Nehhaa Malik(@Nehhaamalik) 's Twitter Profile Photo

Happy Guru Purnima to everyone ❤️🙏I’m feeling so blessed to receive my Guru Ji “Waheguruji’s “blessings at Golden Temple ❤️

Suit @jewarcreations_by_manveer_gill

account_circle
Harwinder Singh Grewal(@Harwind41696415) 's Twitter Profile Photo

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾ ਕੇ ਸੰਸਾਰ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਪਾਸੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾ ਕੇ ਸੰਸਾਰ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ।    #sridarbarsahib #goldentemple #SriHarmandirSahib
account_circle
Ishani K(@IshaniKrishnaa) 's Twitter Profile Photo

'दरबार साहिब पर हमला पूर्व प्रधानमंत्री इंदिरा गांधी ने नहीं करवाया था...'

account_circle
Major Singh #FarmersProtests02(@MajorSi55323658) 's Twitter Profile Photo

ਗੁਰੂ ਰਾਮਦਾਸ ਜੀ ਦੇ ਦਰ ’ਤੇ ਚਮਤਕਾਰ! ਸਰੋਵਰ ’ਚ ਇਸ਼ਨਾਨ ਕਰ ਕੀਤੀ ਅਰਦਾਸ Wheel Chair ’ਤੇ ਆਇਆ ਬੰਦਾ ਹੋਇਆ ਠੀਕ

account_circle
Balwinder Singh Batth(@BalwinderBatth_) 's Twitter Profile Photo

'ਮਾਰਿਆਂ‌ ਮੂਲ ਨਾ ਮੁੱਕਦੀ ਕੌਮ ਕੋਈ,
ਬਹਿਜੇ ਜਬਰ ਜਹਾਨ ਦਾ ਕੁੱਲ ਜਾਵੇ।
'ਪਾਰਸ' ਮਿਟ ਜਾਂਦੀ ਅੱਖਰ ਗਲਤ ਵਾਂਗੂੰ,
ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।'

1984 Genocide Holocaust

'ਮਾਰਿਆਂ‌ ਮੂਲ ਨਾ ਮੁੱਕਦੀ ਕੌਮ ਕੋਈ,
   ਬਹਿਜੇ ਜਬਰ ਜਹਾਨ ਦਾ ਕੁੱਲ ਜਾਵੇ।
'ਪਾਰਸ' ਮਿਟ ਜਾਂਦੀ ਅੱਖਰ ਗਲਤ ਵਾਂਗੂੰ,
  ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ।'

#NeverForget1984 #NeverForget #Amritsar #SikhGenocide #SikhHolocaust #HumanRightsViolations #SriAkalTakhtSahib #SriHarmandirSahib #Sikh
account_circle
TBN(@TBNCanada) 's Twitter Profile Photo

ਸਿਵਲ ਸਕੱਤਰੇਤ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਲਗਾਈ ਗਈ ਫੋਟੋ
ਸਕੱਤਰੇਤ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਗੁਰੂ ਸਾਹਿਬ ਜੀ ਦੇ ਫ਼ਲਸਫ਼ਿਆਂ ਤੋਂ ਸਿੱਖਿਆ ਤੇ ਸੇਧ ਲੈ ਕੇ ਆਪਣੇ ਕੰਮਕਾਜ ਸ਼ੁਰੂ ਕਰਨ- CM ਭਗਵੰਤ ਮਾਨ

ਸਿਵਲ ਸਕੱਤਰੇਤ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਲਗਾਈ ਗਈ ਫੋਟੋ
ਸਕੱਤਰੇਤ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਗੁਰੂ ਸਾਹਿਬ ਜੀ ਦੇ ਫ਼ਲਸਫ਼ਿਆਂ ਤੋਂ ਸਿੱਖਿਆ ਤੇ ਸੇਧ ਲੈ ਕੇ ਆਪਣੇ ਕੰਮਕਾਜ ਸ਼ੁਰੂ ਕਰਨ- CM ਭਗਵੰਤ ਮਾਨ 
#Photo #SriHarmandirSahib #CivilSecretariat  #punjab #BhagwantMann
account_circle
TBN(@TBNCanada) 's Twitter Profile Photo

ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ਸਟਾਰ ਕਾਸਟ
ਫਿਲਮ ਦੀ ਸਫਲਤਾ ਦੀ ਕੀਤੀ ਅਰਦਾਸ,ਵੇਖੋ ਖੂਬਸੁਰਤ ਤਸਵੀਰਾਂ

ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ਸਟਾਰ ਕਾਸਟ
ਫਿਲਮ ਦੀ ਸਫਲਤਾ ਦੀ ਕੀਤੀ ਅਰਦਾਸ,ਵੇਖੋ ਖੂਬਸੁਰਤ ਤਸਵੀਰਾਂ
#kadedadediyankadepotediyan #SriHarmandirSahib #amritsar #PunjabNews 
#StarCast #FilmCast #tbncanada #Devinderbenipal
account_circle
Shiromani Gurdwara Parbandhak Committee(@SGPCAmritsar) 's Twitter Profile Photo

ਬੱਚੇ ਦੀ ਅਵਾਜ਼ ਵਾਪਿਸ ਆਉਣ 'ਤੇ ਪਰਿਵਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਭੇਟ

account_circle