ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਮਾਨ ✊✊
ਦੀਪ ਸਿੱਧੂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਉ ਰਲ਼ ਕੇ ਹਭਲਾ ਮਾਰੀਏ 🙏 ਸ੍ਰੋਮਣੀ ਕਮੇਟੀ ਦਲ ਅੰਮ੍ਰਿਤਸਰ ਪਾਰਟੀ ਦਾ ਮਾਣ ਵਧਾਈਏ 🙏🙏
#VoteForBhaiAmritpalSingh #SAD_Amritsar #ਸੰਗਰੂਰ #LokasabhaElection2024 #VoteForLakhaSidhana #punjab #ਪੰਜਾਬ
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ।
#SriGuruArjanDevJi #ਸ੍ਰੀਗੁਰੂਅਰਜਨਦੇਵਜੀ #PrakashGurpurb #ਪ੍ਰਕਾਸ਼ਗੁਰਪੁਰਬ
ਨੌਂਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਵਧਾਈਆਂ।
#SriGuruTeghBahadurJi #ਸ੍ਰੀਗੁਰੂਤੇਗ਼ਬਹਾਦਰਜੀ #PrakashGurpurb #ਪ੍ਰਕਾਸ਼ਗੁਰਪੁਰਬ
अमृतसर, पंजाब: गुरु तेग बहादुर साहिब के गुरु पर्व के अवसर पर अमृतसर के गोल्डन टेंपल में आतिशबाजी और दीप जलाए गए।
#Amritsar #Punjab #GuruTeghBahadur #GoldenTemple