Manminder Singh(@sandhumannu0476) 's Twitter Profile Photo

ਸ਼ੁੱਭ ਸਵੇਰ ਪਿਆਰੇ ਪੰਜਾਬ
ਕਿਸੇ ਵੀ ਪ੍ਰਦੇਸ਼ ਦੀ ਯਾਂ ਖਿੱਤੇ ਦੀ ਵਿਰਾਸਤ ਖਤਮ ਕਰਨੀ ਹੋਵੇ ਤਾਂ ਉਸਦੇ 4 'ਭ' ਖਤਮ ਕਰ ਦੇਵੋ - ਭਾਸ਼ਾ, ਭੇਸ, ਭੋਜਨ ਅਤੇ ਭਾਈਚਾਰਾ। ਫ਼ੇਰ ਉਸ ਕੌਮ ਉੱਤੇ ਆਸਾਨੀ ਨਾਲ ਰਾਜ ਕੀਤਾ ਜਾ ਸਕਦਾ ਹੈ।
ਪੰਜਾਬੀਓ ਆਪਣੇ ਇਹ 4 'ਭ' ਸੰਭਾਲ ਕੇ ਰੱਖੋ।
ਪੰਜਾਬ ਪੰਜਾਬੀ ਪੰਜਾਬੀਅਤ

account_circle
Manminder Singh(@sandhumannu0476) 's Twitter Profile Photo

ਪੰਜਾਬੀਆਂ ਦੀ ਸ਼ਾਨ ਵੱਖਰੀ
Dream Big, Anything is Possible
ਦਿਲਜੀਤ ਦੋਸਾਂਝ ਨੇ ਇਤਹਾਸ ਰੱਚ ਦਿੱਤਾ ਹੈ।
DILJIT DOSANJH ਦ੍ਵਾਰਾ ਬ੍ਰਿਟਿਸ਼ ਕੋਲੰਬੀਆ ਵਿੱਚ ਕਿਸੇ ਵੀ ਪੰਜਾਬੀ ਦਵਾਰਾ ਹੁਣ ਤੱਕ ਦੀ ਸਭ ਤੋਂ ਵੱਡੀ ਪਰਫਾਰਮੈਂਸ ਦੇਕੇ ਇਤਹਾਸ ਰਚਿਆ ਗਿਆ।
ਪੰਜਾਬ ਪੰਜਾਬੀ ਪੰਜਾਬੀਅਤ

account_circle
Sardool Singh(@Sardool6625) 's Twitter Profile Photo

ਖੇਤਰੀ ਭਾਸ਼ਾਵਾਂ ਦਾ ਜਲੂਸ ਕੱਢ ਰੱਖਿਆ ਸਾਲਿਆਂ ਨੇ। ਮਾਂ ਬੋਲੀ ਪੰਜਾਬੀ🙏RESPECT MOTHER TONGUE🌹

ਖੇਤਰੀ ਭਾਸ਼ਾਵਾਂ ਦਾ ਜਲੂਸ ਕੱਢ ਰੱਖਿਆ ਸਾਲਿਆਂ ਨੇ। ਮਾਂ ਬੋਲੀ ਪੰਜਾਬੀ🙏RESPECT MOTHER TONGUE🌹
account_circle
SinghGill(@SinghRande1091) 's Twitter Profile Photo

ਵਿੱਚ ਕਿੰਝ ਸਮੇਂ ਮੁਤਾਬਕ ਵਿਗਾਡ਼ ਪੈਂਦਾ ਜਾ ਰਿਹਾ ਹੈ,ਉਹ ਸਾਡੀ ਭਾਸ਼ਾ ਦੀ ਵਿਲੱਖਣਤਾ ਲਈ ਖਤਰਾ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਜਮਾਂ ਈ ਸਿਰਾ ਲਾ ਦਿੱਤਾ ਹੈ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਝੋਲਿਆਂ ਉੱਤੇ ਛਾਪੀ ਗਈ ਪੰਜਾਬੀ ਨਾਲ। Kultar Singh Sandhwan Simranjit Singh Mann Partap Singh Bajwa Bikram Singh Majithia Sukhpal Singh Khaira

account_circle
karajlahoria28(@karajlahoria28) 's Twitter Profile Photo

ਸਾਡੇ ਆਪਣੇ ਖਾਣੇ ਨੇ,
ਸਾਡੇ ਆਪਣੇ ਬਾਣੇ ਨੇ,
ਸਾਡੀ ਆਪਣੀ ਬੋਲੀ
ਸਾਡੇ ਆਪਣੇ ਗਾਣੇ ਨੇ..!!



2024



MaXiMuM RePoSt 🔃 👈 👇

account_circle
Manakdeep Singh Kharaud(@Iam_MKharaud) 's Twitter Profile Photo

ਪਾਕਿਸਤਾਨੀ ਪੰਜਾਬੀ ਜਾਂ ਸਿੱਖਾਂ ਦੀ ਪੰਜਾਬੀ ਕੁਝ ਨਹੀਂ ਹੁੰਦੀ,
ਪੰਜਾਬੀ ਤਾਂ ਪੰਜਾਬੀ ਹੁੰਦੀ ਹੈ ਅਤੇ ਪੰਜਾਬੀ ਦੀਆਂ ੩੪ ਉਪਭਾਸ਼ਾਵਾਂ ਹਨ। ਇਹਨਾਂ ਉਪਭਾਸਸ਼ਾਵਾਂ (ਲਹਿਜ਼ੇ) ਦੇ ਨਾਮ ਇਸ ਪਾਕਿਸਤਾਨੀ ਭੈਣ ਕੋਲੋਂ ਸੁਣੋ ਅਤੇ ਆਪਣੇ ਵਿਚਾਰ ਸਾਂਝੇ ਕਰੋ...

account_circle
Bohar_ Lahoria❣️(@khushdil_jatt) 's Twitter Profile Photo

ਮਾਂ ਬੋਲੀ ਪੰਜਾਬੀ ਤੋ ਦੂਰ ਜਾ ਰਹੇ ਪੰਜਾਬੀਆ ਬਾਰੇ ਗੁਰਪ੍ਰੀਤ ਘੁੱਗੀ ਨੇ ਆਪਣੇ ਹੀ ਅੰਦਾਜ਼ ਵਿੱਚ ਦੱਸਿਆ
ਜਰੂਰ ਸੁਣਿਓ

account_circle
Shubhdeep Sidhu(@ShubhdeepS86319) 's Twitter Profile Photo

ਆਪਣੇ ਬੱਚਿਆਂ ਨੂੰ ਇਹਨਾਂ ਰਸਮਾਂ ਤੋਂ ਦੂਰ ਨਾ ਜਾਣ ਦਿਓ। ਵਾਹਿਗੁਰੂ ਜੀ ਉਹ ਸਾਰਿਆਂ ਦੀ ਭਲਾਈ ਦੀ ਖ਼ਬਰ ਮੰਗਦਾ ਹੈ 🤲



account_circle
Sandhu Manminder(@MannuSandhu476) 's Twitter Profile Photo

ਸ਼ੁੱਭ ਸਵੇਰ ਪਿਆਰੇ ਪੰਜਾਬ
'ਬਿਰਹਾ ਦੇ ਸੁਲਤਾਨ' ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ 'ਕੀਟਸ' ਵਜੋਂ ਜਾਣੇ ਜਾਂਦੇ ਹਨ। ਕੋਈ ਵੀ ਪੰਜਾਬੀ ਇਹਨਾਂ ਦੀਆਂ ਰਚਨਾਵਾਂ ਤੋਂ ਅਨਜਾਣ ਨਹੀਂ ਹੋਣਾ ਬਲਕਿ ਸ਼ਿਵ ਦੀਆਂ ਰਚਨਾਵਾਂ ਦਾ ਬੜੀਆਂ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਇਆ ਹੈ।

account_circle
Sandhu Manminder(@MannuSandhu476) 's Twitter Profile Photo

ਸ਼ੁੱਭ ਸਵੇਰ ਪਿਆਰੇ ਪੰਜਾਬ
ਅਗਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸਦੀ ਮਾਂ ਬੋਲੀ ਅਤੇ ਵਿਰਸਾ ਖਤਮ ਕਰ ਦੇਵੋ, ਉਹ ਕੌਮ ਕੁਝ ਦਹਾਕਿਆਂ ਵਿੱਚ ਖਤਮ ਹੋ ਜਾਵੇਗੀ।
ਪੰਜਾਬੀਆਂ ਲਈ ਏਸ ਵੇਲੇ ਆਪਣੀ ਮਾਂ ਬੋਲੀ ਅਤੇ ਪੰਜਾਬ ਦੀ ਨੌਜਵਾਨੀ ਦੀ ਨਸ਼ਿਆਂ ਤੋਂ ਸੰਭਾਲ ਕਰਨੀ ਬਹੁਤ ਬਹੁਤ ਜ਼ਰੂਰੀ ਹੈ।

account_circle