SIMRAN KAUR♡(@Simrankaur0408) 's Twitter Profile Photo


Our Sidhu’s Parent's Bapu Balkaur Singh ji and Mata Charan Kaur ji along with their baby boy, on Saturday visited SRI HARMANDIR SAHIB JI in Amritsar. It marks the first visit of the baby boy to the religious site💙🙏

account_circle
Major Singh #FarmersProtests02(@MajorSi55323658) 's Twitter Profile Photo

ਸਿੱਧੂ ਮੂਸੇ ਵਾਲੇ ਦੇ ਪਿਤਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਬਾ ਬੁੱਢਾ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ।

account_circle
Major Singh #FarmersProtests02(@MajorSi55323658) 's Twitter Profile Photo

यूपी के हरदोई में एक आवारा पशु को एक पुलिस वाले ने डंडा मारकर सड़क से हटाना चाहा तो जानवर उसके पीछे पड गया 🤔

account_circle
Major Singh #FarmersProtests02(@MajorSi55323658) 's Twitter Profile Photo

ਸਵਰਗਵਾਸੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸ: ਬਲਕੌਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਹਾਜਰੀ ਭਰੀ ਅਤੇ ਆਪਣਾ ਸਮਰਥਨ ਦਿੱਤਾ। ⛳⛳

ਸਵਰਗਵਾਸੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸ: ਬਲਕੌਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵਿੱਚ ਹਾਜਰੀ ਭਰੀ ਅਤੇ ਆਪਣਾ ਸਮਰਥਨ ਦਿੱਤਾ। ⛳⛳ #FarmersProtest2024 #JusticeForSidhuMooseWala
account_circle
Randeep Gill(@Randeep44009128) 's Twitter Profile Photo

ਦਮ ਰੱਖ ਪਾਤਰ,ਦਮ ਰੱਖ
ਆਸ ਨਾ ਛੱਡ ਦਿਲ ਥੰਮ ਰੱਖ,
ਸੁਪਨੇ ਖੁਰਨ ਨਾ ਦੇਵੀਂ
ਅੱਖਾਂ ਭਾਵੇਂ ਨਮ ਰੱਖ!
✍️ ਸਵ: ਸੁਰਜੀਤ ਪਾਤਰ ਜੀ 🙇‍♂


account_circle
Shubhdeep Sidhu(@ShubhdeepS86319) 's Twitter Profile Photo

ਸਾਡੇ ਗੁਰੂ ਸਾਹਿਬ ਨੇ ਇਹੀ ਉਪਦੇਸ਼ ਦਿੱਤਾ ਹੈ....
ਕਿਰਤ ਕਰੋ ਵੰਡ ਛਕੋ ਨਾਮ ਦਾ ਉਚਾਰਨ ਕਰੋ!! 🙏



account_circle
Shubhdeep Sidhu(@ShubhdeepS86319) 's Twitter Profile Photo

ਛੋਟੀ ਭੁਜੰਗੀ 'ਤੇ ਸੁਸ਼ੋਭਿਤ ਦੁਮਾਲਾ ਅਤੇ ਉਸ 'ਤੇ ਬਿਰਾਜਮਾਨ ਗੁਰੂ ਪਿਤਾ ਦਾ ਬਾਜ਼ ਸ਼ੇਰ ਕੌਮ ਦੀ ਪਛਾਣ ਨੂੰ ਦਰਸਾਉਂਦਾ ਹੈ!! ❤


account_circle
Tanpreet Kaur(@Tanpree19146368) 's Twitter Profile Photo





ਵਿਆਹ ਦੇ ਕਾਰਡ ਦੇਖਣੇ ਸੀ ਬਾਈ ਤੇਰੇ...ਕਿਤੇ ਬਰਸੀ ਦੇ ਦੇਖਣੇ ਪੈ ਗਏ...😢💔

#SidhuMooseWala 
#JusticeForSidhuMooseWala
#23_Months_Of_Injustice 

ਵਿਆਹ ਦੇ ਕਾਰਡ ਦੇਖਣੇ ਸੀ ਬਾਈ ਤੇਰੇ...ਕਿਤੇ ਬਰਸੀ ਦੇ ਦੇਖਣੇ ਪੈ ਗਏ...😢💔
account_circle
Tanpreet Kaur(@Tanpree19146368) 's Twitter Profile Photo





ਬਹੁਤ ਵਧੀਆ ਫੈਸਲਾ ਲਿਆ ਬਾਪੂ ਜੀ ਨੇ...ਸਿਆਸਤ ਨੇ ਪਹਿਲਾਂ ਸਾਡਾ ਬਾਈ ਖੋਹ ਲਿਆ...ਸਿਆਸਤ ਕਿਸੇ ਦੀ ਵੀ ਮਿੱਤ ਨਹੀਂ...

account_circle
Shubhdeep Sidhu(@ShubhdeepS86319) 's Twitter Profile Photo

ਕਰਮਾਂ ਦਾ ਲਿਖਿਆ ਹਰ ਹਾਲ ਵਿੱਚ ਭੋਗਣਾ ਪੈਂਦਾ ਹੈ ॥ ਦੁੱਖ ਵੇਚੇ ਨੀ ਜਾਂ ਸਕਦੇ ਤੇ ਸੁੱਖ ਖਰੀਦੇ ਨੀ ਜਾ ਸਕਦੇ !!
🙏


account_circle
Major Singh #FarmersProtests02(@MajorSi55323658) 's Twitter Profile Photo

देखलो बंदे की किस्मत होती है कोई टाइम था इस कबड्डी खिलाडी को मैच देखने गए को दिरबा मैदान से पुलिस ने धक्के मारके बाहर निकाल दिया था और अब सभ इसको उसी मैदानों में बुलाकर खिलाते हैं और सम्मान करते हैं ।

account_circle
Randeep Gill(@Randeep44009128) 's Twitter Profile Photo

मत पूछ इस जिंदगी में इन आँखों ने क्या मंजर देखा है,
मैनें यहाँ हर इंसान को बस खुद से बेखबर देखा है।


account_circle