ਉਹ ਪੰਜਾਬੀ ਵਿੱਚ ਕਹਾਵਤ ਹੈ, ਬਿਲਕੁਲ ਫਿੱਟ ਬੈਠਦੀ ਹੈ ਇਹਨਾਂ ਅਮਰੀਕਾ ਵੱਸਦੇ ਅੰਧਭਗਤਾਂ ਉੱਤੇ...
ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ।
#ReleaseSikhPrisoners
#JusticeForSidhuMooseWala
#FarmersProtest2024
ਸ਼੍ਰੀ ਰਾਮ ਜੀ ਦੇ ਚਹੀਤੇ - ਹਨੂਮਾਨ ਜੀ ਨੂੰ ਉਹਨਾਂ ਦੀ ਜਯੰਤੀ ਤੇ ਪ੍ਰਣਾਮ!
.
.
.
#ਅਮੁਲ #ਅਮੁਲ ਪੰਜਾਬ #ਪੰਜਾਬ #ਪੰਜਾਬ ੀ #Amul #HanumanJayanti #Bhakti #DivineDevotion #Strength #Courage #Blessings #Celebration #Amul TheTasteofIndia #India
amul.com
ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਲੋਕ ਸਭਾ ਹਲਕਾ ਫ਼ਰੀਦਕੋਟ ਅੰਦਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨਾਲ ਕੀਤੇ ਗਏ ਰੋਡ ਸ਼ੋਅ ਦੌਰਾਨ ਹਲਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
#loksabhaelection2024 #KaramjitAnmol #Binnudhillon #roadshow
ਦਸਵੇਂ ਗੁਰੂਆਂ ਦਾ ਪ੍ਰਕਾਸ਼
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ☬
#ਵਾਹਿਗੁਰੂ_ਜੀ 🙏
#Sikhs #ਮਾਂ_ਬੋਲੀ_ਪੰਜਾਬੀ
ਆਪਣੇ ਬੱਚਿਆਂ ਨੂੰ ਇਹਨਾਂ ਰਸਮਾਂ ਤੋਂ ਦੂਰ ਨਾ ਜਾਣ ਦਿਓ। ਵਾਹਿਗੁਰੂ ਜੀ ਉਹ ਸਾਰਿਆਂ ਦੀ ਭਲਾਈ ਦੀ ਖ਼ਬਰ ਮੰਗਦਾ ਹੈ 🤲
#ਮਾਂ_ਬੋਲੀ_ਪੰਜਾਬੀ #Sikhs
#JusticeForSidhuMooseWala
#ReleaseSikhPrisoners
#FarmersProtest2024
ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਸ. ਅੰਮ੍ਰਿਤਪਾਲ ਸਿੰਘ ਸੁਖਾਨੰਦ ਜੀ ਅਤੇ ਪੰਜਾਬੀ ਅਦਾਕਾਰ ਹਾਰਬੀ ਸੰਘਾ ਦੇ ਨਾਲ ਹਲਕੇ ਦੇ ਪਿੰਡ ਗੱਜਣਵਾਲਾ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ।
#KaramjitAnmol #LokSabhaElections2024 #faridkot #AAPfaridkot
ਪੰਜਾਬੀ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਮੌਕੇ ਸੁਣੋ ਉਨ੍ਹਾਂ ਦੀ ਮਜ਼ਦੂਰਾਂ ਲਈ ਲਿਖੀ ਗਈ ਇੱਕ ਖਾਸ ਕਵਿਤਾ
#SantRamUdasi