Randeep Gill(@Randeep44009128) 's Twitter Profile Photo

ਬੇਗੈਰਤ ਹੋਣਗੇ ਉਹ ਪੰਜਾਬੀ ਜੋ ਸੰਸਾਰ ਪ੍ਰਸਿੱਧ ਦਸਤਾਰਧਾਰੀ ਕਲਾਕਾਰ ਨੂੰ ਸਾਜਿਸ਼ ਅਧੀਨ ਕਤਲ ਕਰਵਾਉਣ ਤੋਂ ਬਾਅਦ ਇਨਸਾਫ ਮੰਗ ਰਹੇ ਬਾਪ ਨੂੰ ਜਲੀਲ ਕਰਨ ਵਾਲਿਆਂ ਨੂੰ ਮੂੰਹ ਲਾਉਣਗੇ।

account_circle
Shubhdeep Sidhu(@ShubhdeepS86319) 's Twitter Profile Photo

ਸਾਰਾ ਕੁੱਸ਼ ਬਜਾਰੋ ਮਿਲ ਜਾਂਦਾ, ਪਰ ਪਿਆਰ ਬਜਾਰੋ ਨੀ ਮਿਲਦਾ ਬਾਈ, ਪਰਾ ਬਜਾਰੋ ਨੀ ਮਿਲਦੇ ਮਾਂ ਬਾਪ ਬਜਾਰੋ ਨੀ ਮਿਲਦੇ, ਪਰਮਾਤਮਾ ਨੇ ਕੁਦਰਤੀ ਦਾਤਾ ਤੇ ਇਹ ਰਿਸ਼ਤੇ ਬਣਾਏ ਬਜਾਰਾ ਚੋਂ ਨਹੀਂ ਮਿਲਦੇ ਬਾਈ!


account_circle
Randeep Gill(@Randeep44009128) 's Twitter Profile Photo

ਪੁੱਤ ਦਸ਼ਮੇਸ਼ ਦੇ ਭੁੱਲਦੇ ਨਾ ਕਦੇ ਵੈਰ ਨੂੰ,
ਇੱਕੀ ਸਾਲੀਂ ਚੱਕ ਲੈਂਦੇ ਉਡਵਾਇਰ ਨੂੰ!


account_circle
Shubhdeep Sidhu(@ShubhdeepS86319) 's Twitter Profile Photo

ਜੇ ਤੁਹਾਡੇ ਕੋਲ ਹੁਨਰ ਹੈ ਤਾਂ ਤੁਸੀਂ ਪੈਸਾ ਕਮਾ ਸਕਦੇ ਹੋ, ਪਰ ਜੇ ਕੋਈ ਚੰਗਾ ਵਿਅਕਤੀ ਜ਼ਿੰਦਗੀ ਤੋਂ ਚਲਾ ਗਿਆ ਤਾਂ ਤੁਸੀਂ ਉਸਨੂੰ ਵਾਪਸ ਨਹੀਂ ਲੈ ਸਕਦੇ...


account_circle
Shubhdeep Sidhu(@ShubhdeepS86319) 's Twitter Profile Photo

@CMOPb ਜੇਕਰ ਤੁਹਾਡੀ ਜ਼ਮੀਰ ਅਜੇ ਵੀ ਜਿੰਦਾ ਹੈ ਤਾਂ ਦੇ ਕਾਤਲ ਬਲਤੇਜ ਪੰਨੂ ਨੂੰ ਗ੍ਰਿਫਤਾਰ ਕਰੋ ਅਤੇ ਉਸ ਖਿਲਾਫ ਸਖਤ ਕਾਰਵਾਈ ਕਰੋ ਅਤੇ ਮੂਸੇਵਾਲਾ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ ਦਿਵਾਓ।


account_circle
Shubhdeep Sidhu(@ShubhdeepS86319) 's Twitter Profile Photo

ਮੈਂ ਤਾਂ ਸਭ ਦੀ ਕਦਰ ਕਰੀ, ਪਰ ਮੈਂ ਕਿਸੇ ਲਈ ਖਾਸ ਨਹੀਂ
'ਹੋ ਰੱਬਾ ਤੇਰੀ ਦੁਨੀਆਂ ਦਾਰੀ ਸਾਨੂੰ ਰਾਸ ਨਹੀਂ'!


ਮੈਂ ਤਾਂ ਸਭ ਦੀ ਕਦਰ ਕਰੀ, ਪਰ ਮੈਂ ਕਿਸੇ ਲਈ ਖਾਸ ਨਹੀਂ 
'ਹੋ ਰੱਬਾ ਤੇਰੀ ਦੁਨੀਆਂ ਦਾਰੀ ਸਾਨੂੰ ਰਾਸ ਨਹੀਂ'! 
#JusticeForSidhuMooseWala 
#ReleaseSikhPrisoners 
#FarmersProtest2024
account_circle
Shubhdeep Sidhu(@ShubhdeepS86319) 's Twitter Profile Photo

ਜਿੰਨਾ ਚਿਰ ਮੈਂ ਨਹੀਂ ਲਿਖਦਾ, ਮੈਨੂੰ ਨਹੀਂ ਪਤਾ ਕਿ ਮੇਰੀ ਜ਼ਿੰਦਗੀ ਕਿਵੇਂ ਬਦਲ ਰਹੀ ਹੈ.
x.com/ShubhdeepS86319


account_circle
Randeep Gill(@Randeep44009128) 's Twitter Profile Photo

ਆਮ ਤੌਰ 'ਤੇ ਲੋਕ ਸ਼ਰਾਬੀ ਦੇ ਹੱਥ ਗੱਡੀ ਦੀ ਚਾਬੀ ਨਹੀਂ ਦਿੰਦੇ, ਪਰ ਪੰਜਾਬੀਆਂ ਨੇ ਸ਼ਰਾਬੀ ਦੇ ਹੱਥ ਪੰਜਾਬ ਦੀ ਚਾਬੀ ਫੜਾ ਦਿੱਤੀ ਹੈ ਜੀਹਦਾ ਖਾਮਿਆਜ਼ਾ ਹੁਣ ਭੁਗਤ ਰਹੇ ਹਨ।


account_circle
Randeep Gill(@Randeep44009128) 's Twitter Profile Photo

ਚਿਹਰੇ 'ਤੇ ਰੱਖ ਖੁਸ਼ੀ, ਦੁੱਖ ਸਹਿਣ ਦੀ ਆਦਤ ਹੋ ਗਈ ਏ,
ਹੁਣ ਮੁੜ ਕੇ ਨਹੀਂ ਆ ਸਕਦਾ ਉਹ ਬਚਪਨ ਅਨਮੋਲ..
ਹਾਲ ਦਿਲ ਦਾ ਸੀ ਚੰਗਾ ਜਦੋਂ ਦਿਮਾਗ ਨਈੰ ਸੀ ਕੋਲ!

account_circle
Shubhdeep Sidhu(@ShubhdeepS86319) 's Twitter Profile Photo

ਅਸੀ ਬੋਲ ਬਾਣੀ ਥੋਡੇ ਜਹੇ ਕੌੜੇ ਆ ਬਾਈ ਸੱਚੀ ਗੱਲ ਮੂੰਹ ਬੰਦੇ ਦੇ ਮੂੰਹ ਕਰ ਦਿਨੇ ਆ, ਤਾਹੀ ਤਾਂ ਲੋਕ,ਮਾੜਾ ਆਖਦੇ ਆ ਸਾਨੂੰ....


account_circle
Shubhdeep Sidhu(@ShubhdeepS86319) 's Twitter Profile Photo

ਜ਼ਿੰਦਗੀ ਵਿਚ ਅੱਗੇ ਵਧਣ ਲਈ ਦੂਜਿਆਂ ਨਾਲ ਤੁਲਨਾ ਕਰਨਾ ਅਤੇ ਮੁਕਾਬਲਾ ਕਰਨਾ ਬੰਦ ਕਰੋ, ਸਾਰਿਆਂ ਦੀ ਅਣਖ ਕਾਰਨ ਹੀ ਪੰਜਾਬ ਨੇ ਆਪਣਾ ਹੀਰਾ ਗੁਆ ਦਿੱਤਾ।
Sidhu Moose Wala


ਜ਼ਿੰਦਗੀ ਵਿਚ ਅੱਗੇ ਵਧਣ ਲਈ ਦੂਜਿਆਂ ਨਾਲ ਤੁਲਨਾ ਕਰਨਾ ਅਤੇ ਮੁਕਾਬਲਾ ਕਰਨਾ ਬੰਦ ਕਰੋ, ਸਾਰਿਆਂ ਦੀ ਅਣਖ ਕਾਰਨ ਹੀ ਪੰਜਾਬ ਨੇ ਆਪਣਾ ਹੀਰਾ ਗੁਆ ਦਿੱਤਾ।
@iSidhuMooseWala
#JusticeForSidhuMooseWala
#ReleaseSikhPrisoners
#FarmersProtest2024
account_circle
Kisan Majdoor Morcha(@KMajdoormorcha) 's Twitter Profile Photo

ਕਿਸਾਨ ਬਹੁਤ ਜਿੰਮੇਵਾਰੀ ਨਾਲ ਅਤੇ ਲੋਕਤਾਂਤਰਿਕ, ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਇਹ ਧਰਨਾ ਪ੍ਰਦਰਸ਼ਨ ਕਿਸਾਨ ਦੇ ਹਥਿਆਰੇ ਦੀ ਗ੍ਰਿਫਤਾਰੀ ਨੂੰ ਲੈ ਕੇ ਕਰਨਾ ਚਾਹ ਰਹੇ ਨੇ। ਮਸਲਾ ਇਸ ਗੱਲ ਦਾ ਹੈ ਕਿ ਸੰਵਿਧਾਨ ਦੀਆਂ ਧੱਜੀਆਂ ਕੌਣ ਉੜਾਉਣਾ ਚਾਹ ਰਿਹਾ ਹੈ? ਸੋਚਣਾ ਆਪ ਸਭ ਨੇ ਹੈ।

account_circle
Major Singh #FarmersProtests02(@MajorSi55323658) 's Twitter Profile Photo

ਸਾਬਕਾ MLA ਦਰਸ਼ਨ ਸਿੰਘ ਬਰਾੜ ਦਾ ਲੜਕਾ ਕਮਲਜੀਤ ਸਿੰਘ ਬਰਾੜ ਨਿੱਤਰਿਆ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖੰਡੂਰ ਸਾਹਿਬ ਵਾਲਿਆਂ ਨੂੰ ਕਿਹਾ ਵੋਟਾਂ ਪਾਓ।

account_circle