Manminder Singh(@sandhumannu0476) 's Twitter Profile Photo

ਪੰਜਾਬ ਦੀ ਇਹ ਤ੍ਰਾਸਦੀ ਰਹੀ ਹੈ ਕਿ ਜੋ ਵੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹੈ ਉਸਨੂੰ ਕੇਂਦਰ ਅਤੇ ਸੂਬੇ ਦੀ ਕੋਝੀ ਘਟੀਆ ਰਾਜਨੀਤੀ ਖਤਮ ਕਰਵਾ ਦਿੰਦੀ ਹੈ।
ਸਿੱਧੂ ਮੂਸੇਵਾਲਾ ਇਸ ਘਟੀਆ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਪਰ ਪੰਜਾਬ ਦੇ ਦਿਲਾਂ ਵਿੱਚ ਹਮੇਸ਼ਾਂ ਵਸਦਾ ਰਹੇਗਾ।
SIDHU MOOSEWALA

account_circle
❤️‍🩹 ਅਰਸ਼ਦੀਪ ਸਿੱਧੂ 🤕(@deep_arsh31862) 's Twitter Profile Photo

ਉਂਝ ਤਾਂ ਦਿਨ ਸਾਰਿਆਂ ਦੇ ਗਿਣੇ ਮਿੱਥੇ ਐ,
ਇੱਕੋ ਸਵਾਲ ਤੈਨੂੰ ਸਰਕਾਰੇ ਦੱਸ ਦਾ ਇਨਸਾਫ ਕਿੱਥੇ ਐ?

account_circle
Major Singh #FarmersProtests02(@MajorSi55323658) 's Twitter Profile Photo

ਸਿੱਧੂ ਮੂਸੇ ਵਾਲੇ ਦੇ ਪਿਤਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਬਾ ਬੁੱਢਾ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚੇ।

account_circle
Randeep Gill(@Randeep44009128) 's Twitter Profile Photo

ਆਹ ਰਵਨੀਤ ਬਿੱਟੂ ਬੜਾ ਚੈਲੇਂਜ ਕਰਦਾ ਸੀ ਕਿਸਾਨਾਂ ਨੂੰ, ਅੱਜ ਜਵਾਬ ਦੇਣ ਦੀ ਬਜਾਏ ਪੰਡਾਲ ਛੱਡ ਕੇ ਹੀ ਭੱਜ ਗਿਆ ।


account_circle
Randeep Gill(@Randeep44009128) 's Twitter Profile Photo

ਸਾਡੇ ਵਰਗਿਆਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ ਰਾਜਨੀਤਕ ਚਾਲਾਂ ਨੂੰ ਸਮਝਣਾ।


account_circle
Major Singh #FarmersProtests02(@MajorSi55323658) 's Twitter Profile Photo

मेहनत पल्ले सफलता, आलस पल्ले हार, अकड़ पल्ले ओकड़ा, मिठत के संसार ।

account_circle
Randeep Gill(@Randeep44009128) 's Twitter Profile Photo

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਪ੍ਰਮਾਤਮਾ ਅੱਗੇ ਭਾਈ ਸਾਹਿਬ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ।


ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਪ੍ਰਮਾਤਮਾ ਅੱਗੇ ਭਾਈ ਸਾਹਿਬ ਜੀ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ।  
#ReleaseSikhPrisoners 
#JusticeForSidhuMooseWala 
#FarmersProtest2024
account_circle
Randeep Gill(@Randeep44009128) 's Twitter Profile Photo

ਮਾਪਿਆਂ ਨੂੰ ਦੁੱਖ ਤਕਲੀਫਾਂ ਦੇ ਕੇ ਆਪਣੇ ਲਈ ਸੁਖੀ ਜੀਵਨ ਦੀ ਆਸ ਨਾ ਰੱਖਿਓ।


account_circle
𝕻𝖗𝖆𝖌𝖆𝖙𝖎 𝖘𝖎𝖓𝖌𝖍(@pragatisingh295) 's Twitter Profile Photo

ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ
ਮੇਰੇ ਤੋਂ duplicate ਵੀ ਹਿੱਟ ਹੁੰਦੇ ਨੇ

Legend
☝🏻🤍👑

account_circle
avtar...✍️(@tari27499497) 's Twitter Profile Photo

ਰੱਬ ਮੰਨ ਬੈਠੇ ਅੱਖੀਆਂ ਦੇ ਜਾਲੇ ਨੂੰ
ਕੌਣ ਸਮਝਾਉਂਦਾ ਸਿੱਧੂ ਮੂਸੇ ਵਾਲੇ ਨੂੰ...

account_circle
Major Singh #FarmersProtests02(@MajorSi55323658) 's Twitter Profile Photo

ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ 😛 ਵੈਸੇ ਚੰਨੀ ਬੰਦਾ ਵਧੀਆ ਲੱਗਿਆ ਅੰਦੋਲਨ ਮੌਕੇ ਧੱਕੜ ਰਿਹਾ 💪

account_circle