Shubhdeep Sidhu(@ShubhdeepS86319) 's Twitter Profile Photo

ਜਾਗਦੀ ਜ਼ਮੀਰ ਵਾਲੇ ਵਿਅਕਤੀ ਦੇ ਸਿਰ 'ਤੇ ਸਜਾਈ ਦਸਤਾਰ ਅਤੇ ਉਸ ਦਾ ਬੇਬਾਕ ਸੱਚ ਬੋਲਣਾ ਉਸ ਨੂੰ ਸਰਬੋਤਮ ਨਾਲੋਂ ਵੱਖਰਾ ਬਣਾ ਦਿੰਦਾ ਹੈ, ਪੂਰੀ ਦੁਨੀਆਂ ਨੇ ਦਸਤਾਰ ਦੀ ਕੀਮਤ ਨੂੰ ਪੰਜਾਬੀ ਅਤੇ ਪੰਜਾਬੀਅਤ ਸਮਝਿਆ ਸਿੱਧੂ ਭਾਈ।


account_circle
Shubhdeep Sidhu(@ShubhdeepS86319) 's Twitter Profile Photo

ਜੇ ਮਰ ਮੁਰ ਗਏ ਤਾ ਗਲ ਵਖਰੀ ਆ ਬਾਈ, ਲੋਕਾ ਦੇ ਕਹਿਣ ਨਾਲ-ਤੇਰਾ ਸਾਥ ਛੱਡਦਾਗੇ, ਐ ਨੀ ਹੁੰਦਾ ਮੇਰੀ ਜਾਨ, ਐਵੇ ਜਾਣੀ ਨਾ ਨੀ ਜੈਸਲੀਕੇ ਨੀ ਯਾਰੀਆਂ ਬਹੁਤ ਕਮਾਓ ਜੱਟ ਨੀ...

account_circle
ManRagVibes(@ManRagVibes) 's Twitter Profile Photo

Shareekan de seene nu agg laun waaste ek vaari horr😏One of the things I follow and apply in real life! SIGNED TO GOD🙏🏽

account_circle
SIMRAN KAUR♡(@Simrankaur0408) 's Twitter Profile Photo


HAPPY BIRTHDAY MAA CHARAN KAUR JI.....WAHEGURU JI GIVE HER STRENGTH, HEALTH & MAKES ALL HER WISH COME TRUE WHICH BRING JUSTICE TO SIDHU🥺🙏💔

account_circle
Randeep Gill(@Randeep44009128) 's Twitter Profile Photo

ਗੱਲ ਗੱਲ 'ਤੇ ਕੱਢ ਦਿੰਦੇ ਨੇ ਮਾਂ ਭੈਣ ਦੀਆਂ ਗਾਲ੍ਹਾਂ, ਫੇਰ ਆਖਦੇ ਅਸੀਂ ਮੰਨਦੇ ਬਾਬੇ ਨਾਨਕ ਨੂੰ..
ਬੁੱਧੀ ਕਰਕੇ ਨਫਰਤ ਨਾਲ ਭਰਪੂਰ, ਉਜਾੜ ਦਿੱਤਾ ਧਰਮੀ ਪਾਖੰਡੀਆਂ ਨੇ ਮਾਨਵ ਨੂੰ..
ਜਹਿਰ ਘੋਲ ਨਸਲ ਚ ਪ੍ਰਾਪਤ ਜੋ ਕੀਤਾ, ਕੀ ਕਰਨੈ ਇਹੋ ਜਿਹੇ ਮਾਣਕ ਨੂੰ?

account_circle
Randeep Gill(@Randeep44009128) 's Twitter Profile Photo

ਰੌਲਾ ਚੱਲੂ ਮੀਡੀਆ ਤੇ..
ਖਬਰ ਵਿਕੀਪੀਡੀਆ ਤੇ..
ਦੇਖੀਂ ਭੋਗ 'ਤੇ ਦੁਨੀਆ ਅਵਾਮ ਆਊਗੀ..!

account_circle
Randeep Gill(@Randeep44009128) 's Twitter Profile Photo

ਉਂਝ ਤਾਂ ਦਿਨ ਸਾਰਿਆਂ ਦੇ ਗਿਣੇ ਮਿੱਥੇ ਐ,
ਇੱਕੋ ਸਵਾਲ ਤੈਨੂੰ ਸਰਕਾਰੇ ਦੱਸ ਦਾ ਇਨਸਾਫ ਕਿੱਥੇ ਐ?

account_circle
Tanpreet Kaur(@Tanpree19146368) 's Twitter Profile Photo




Happy Birthday Maa ❤️❤️
God bless you 🙌🙏

Waheguru ji Mata ji nu tandrusti te lambi umer lavo bs ehi ardas e tuhade charna ch...

account_circle
Angeli Butt(@angelibutt01) 's Twitter Profile Photo

Happiest Birthday 🎂 to you 'Bebe CHARAN KAUR JI'...🫶
May you live long & Makes your wish come true which brings justice to 'GAGGU Veer ji'...

👑

account_circle
𝕻𝖗𝖆𝖌𝖆𝖙𝖎 𝖘𝖎𝖓𝖌𝖍(@pragatisingh295) 's Twitter Profile Photo

ਕਦੇ ਹੀਰੇਆ ਜਿਹਾ ਹੁੰਦਾ ਕਦੇ rate ਹੁੰਦਾ ਆ
ਜਦੋਂ ਕਿੱਥੋਂ ਨਾ ਤਿਯਾਵੇ ਓ ਤੋਂ ਖੇਤ ਹੁੰਦਾ ਆ
🤍🕊️⚡

Day 717❤️‍🩹

account_circle