ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁ. ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
#ਸਿੱਖ #ਗੁਰਮਤਿਸਮਾਗਮ #ਅੰਮ੍ਰਿਤਸਰ #ਸ੍ਰੀਗੁਰੂਅਰਜਨਦੇਵਜੀ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #sgpc #Amritsar #SriGuruArjanDevJi #Sikh #SriRamsarSahib
Mandeep kaur #GuruArjunDevJi
ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ
#ਸ੍ਰੀਗੁਰੂਅਰਜਨਦੇਵਜੀ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
Guru Arjan Dev ji, Shaheeda de Sartaj (the Crown of all Martyrs) & Sachcha Patshah (True King) for his various social, spiritual, poetic contributions and his supreme sacrifice for faith & truth.
#GuruArjanDevJi #SaheediDiwas #MartyrdomDay #Sikhism #ਸ੍ਰੀਗੁਰੂਅਰਜਨਦੇਵਜੀ #ਸ਼ਹੀਦੀਦਿਵਸ
ਸ਼੍ਰੋਮਣੀ ਕਮੇਟੀ ਵੱਲੋਂ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
ਸ੍ਰੀ ਹਰਿਮੰਦਰ ਸਾਹਿਬ ਤੇ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ
#SGPCPressNote #SriGuruArjanDevJi #MartyrdomDay #ਸ੍ਰੀਗੁਰੂਅਰਜਨਦੇਵਜੀ #ਸ਼ਹੀਦੀਦਿਹਾੜਾ
sgpc.net/?p=32719
ਸ਼ਹੀਦਾਂ ਦੇ ਸਰਤਾਜ
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਦਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ । 🙏
#ਪ੍ਰਕਾਸ਼ਗੁਰਪੁਰਬ #ਸ੍ਰੀਗੁਰੂਅਰਜਨਦੇਵਜੀ
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ
Pro99 News Tv #ਸ੍ਰੀਗੁਰੂਅਰਜਨਦੇਵਜੀ #ਗੁਰਿਆਈਦਿਵਸ #SriGuruArjanDevJi #GurushipDay #Sikhs #Congratulations #Guruya #Divas #PanchamPatshah #SahibSriGuruArjanDevJi #Pro99NewsTv
'ਸ਼ਹੀਦਾਂ ਦੇ ਸਿਰਤਾਜ', ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ।
Greetings to all sadh sangat on Gurgaddi diwas of Sri Guru Arjan Sahib ji
#ਸ੍ਰੀਗੁਰੂਅਰਜਨਦੇਵਜੀ #ਗੁਰਿਆਈਦਿਵਸ #SriGuruArjanDevJi #GurushipDay #Sikhs
ਬਾਣੀ ਦੇ ਬੋਹਿਥ, ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ...
#matagujripublicschoolamipur
#amipurgurdaspurschool
#cbseschoolamipur
#ਸ੍ਰੀਗੁਰੂਅਰਜਨਦੇਵਜੀ #ਸ਼ਹੀਦੀ
SGPC commemorate martyrdom day of fifth Guru at Gurdwara Sri Ramsar Sahib
Chhabeels of cold sweet water organised at Sachkhand Sri Harmandar Sahib & Gurdwara Ramsar Sahib
#SGPCPressNote #SriGuruArjanDevJi #MartyrdomDay #ਸ਼ਹੀਦੀਦਿਹਾੜਾ #ਸ੍ਰੀਗੁਰੂਅਰਜਨਦੇਵਜੀ
sgpc.net/?p=32722
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿੜਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਲੜੀਵਾਰ ਕਥਾ ਦਾ ਪ੍ਰਸਾਰਣ | ਕਥਾ - ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ | 21.05.2023
#Amritsar #SriGuruArjanDevJi #GurdwaraRamsarSahib #MartyrdomDay #5thSikhGuru #SGPC #ਸ੍ਰੀਗੁਰੂਅਰਜਨਦੇਵਜੀ
#ਸ੍ਰੀਗੁਰੂਅਰਜਨਦੇਵਜੀ ਦੁਆਰਾ ਗੁਰਦੁਆਰਾ ਰਾਮਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸੰਪਾਦਿਤ ਕੀਤੇ ਗਏ ਆਦਿ #ਗੁਰੂਗ੍ਰੰਥਸਾਹਿਬ ਦਾ ਪਹਿਲਾ ਪ੍ਰਕਾਸ਼ ਸੰਨ 1604 ਈਸਵੀ ਵਿੱਚ ਸੱਚਖੰਡ #ਸ੍ਰੀਹਰਮੰਦਿਰਸਹਿਬ ਹੋਇਆ ਸੀ।
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਵਧਾਈਆਂ।
LIVE | ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਮਤਿ ਸਮਾਗਮ
#ਸਿੱਖ #ਗੁਰਮਤਿਸਮਾਗਮ #ਅੰਮ੍ਰਿਤਸਰ #ਸ੍ਰੀਗੁਰੂਅਰਜਨਦੇਵਜੀ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #SGPC #Amritsar #SriGuruArjanDevJi #Sikh #SriRamsarSahib
youtube.com/live/aAvd6vtN4…
Tiahra oo7 🦂 🌾🚜 Farmer 🚜🌾 #GuruArjunDevJi
ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ
#ਸ੍ਰੀਗੁਰੂਅਰਜਨਦੇਵਜੀ ਗੁਰਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ
🌷🌷🌷🌹🌹🌹🌹🥀🌹
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਗੇ ॥
ਬਾਣੀ ਦੇ ਬੋਹਿਥ, ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
#gtbinternationalgreenschool
#icseschoolkalyanpur
#dhariwalkalyanpurschool
#ਸ੍ਰੀਗੁਰੂਅਰਜਨਦੇਵਜੀ #ਸ਼ਹੀਦੀ