Gill(@_Gill09) 's Twitter Profile Photo

ਸ਼੍ਰੀ ਹਰਮੰਦਿਰ ਸਾਹਿਬ ਜੀ ਅੰਮ੍ਰਿਤਸਰ.

ਸੰਨ 1859..

account_circle
ਸਿਮਰ ਕੌਰ🦅(@SimarrrKaur_84) 's Twitter Profile Photo

ਅੰਮ੍ਰਿਤਸਰ ਵਿੱਚ ਸਿੰਘਾ ਲਈ ਲੱਗੇ ਮੋਰਚੇ ਚ ਸੰਗਤ ਹਾਜ਼ਰੀ ਭਰੋ ਜੀ।


ਅੰਮ੍ਰਿਤਸਰ ਵਿੱਚ ਸਿੰਘਾ ਲਈ ਲੱਗੇ ਮੋਰਚੇ ਚ ਸੰਗਤ ਹਾਜ਼ਰੀ ਭਰੋ ਜੀ। 

#BringBackSinghs 
#WeStandWithAmritpalSingh
account_circle
kawaljeet kaur dhawan(@renudhawan27) 's Twitter Profile Photo

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਤੋੰ ਨਗਰ ਕੀਰਤਨ 🙏🙏
🙏🙏

account_circle
Charanjit Singh Channi(@CHARANJITCHANNI) 's Twitter Profile Photo

ਅੱਜ ਸ੍ਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ।

ਅੱਜ ਸ੍ਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ।
account_circle
Gurwinder Singh(@Gurwind29904192) 's Twitter Profile Photo

ਅੰਮ੍ਰਿਤਸਰ ਮੋਰਚੇ ਵਿੱਚ ਸੰਗਤਾਂ ਦਾ ਹੜ੍ਹ।
ਸਿਜਦੇ 🙏🏼

ਅੰਮ੍ਰਿਤਸਰ ਮੋਰਚੇ ਵਿੱਚ ਸੰਗਤਾਂ ਦਾ ਹੜ੍ਹ। 
ਸਿਜਦੇ 🙏🏼
account_circle
Jass(@jass92) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਵੱਲੋਂ ਸਮੂਹ ਪੰਥ ਨੂੰ ਬੰਦੀ ਸਿੰਘਾ ਦੀ ਰਿਹਾਈ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਪਹੁੰਚਣ ਦੀ ਅਪੀਲ। ਅਖੰਡ ਪਾਠ ਸਾਹਿਬ ਦੇ ਭੋਗ ਐਤਵਾਰ 5 ਨਵੰਬਰ, ਸਵੇਰੇ 6:30 ਤੋਂ 7 ਵਜੇ ਕਮਰਾ ਨੰਬਰ 11 ਸਾਹਮਣੇ ਦੁਖ ਭੰਜਨੀ ਬੇਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੈਣਗੇ।

account_circle
Tractor2ਟਵਿੱਟਰ ਪੰਜਾਬ(@Tractor2twitr_P) 's Twitter Profile Photo

ਅੰਮ੍ਰਿਤਸਰ ਸਾਹਿਬ-ਦਿੱਲੀ ਹਾਈਵੇ ਤੇ ਕਿਸਾਨਾਂ ਵੱਲੋਂ ਚੱਲ ਰਹੇ ਧਰਨੇ ਵਿੱਚ ਐਮਰਜੈਂਸੀ ਸੇਵਾਵਾਂ ਲਈ ਰਸਤੇ ਖੁੱਲੇ ਹਨ।

account_circle
ਰਵੀ ਸਿੰਘ(@khadag5895) 's Twitter Profile Photo

ਮਨਦੀਪ ਸਿੰਘ ਸਿੱਧੂ ਸਮੇਤ ਬਹੁਤ ਸਾਰੀਆਂ ਸਿੱਖ ਸਖਸ਼ੀਅਤਾਂ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਤੋਂ ਰੋਕਿਆ ਜਾ ਰਿਹਾ।

account_circle
Satinder Sartaaj(@SufiSartaaj) 's Twitter Profile Photo

🌝Live🎶 𝐊𝐡𝐚𝐥𝐬𝐚 𝐂𝐨𝐥𝐥𝐞𝐠𝐞 💖
ਪਾ ਹੁਣ ਅੰਮ੍ਰਿਤਸਰ ਵੱਲ ਫੇਰਾ ਉਹ ਮਸ਼ਹੂਰ ਦਿਵਾਲ਼ੀ ਏ !
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਹ ਦੀ ਜਗ੍ਹਾ ਮੋਹਾਲ਼ੀ ਏ ! 🎼

account_circle
ਬорагаi²(@boparai_hai) 's Twitter Profile Photo

ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਹੋਰ ਨਜ਼ਰਬੰਦਾਂ ਦੇ ਰਿਸ਼ਤੇਦਾਰਾਂ ਨੇ ਅੰਮ੍ਰਿਤਸਰ ਸਾਹਿਬ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ

ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਹੋਰ ਨਜ਼ਰਬੰਦਾਂ ਦੇ ਰਿਸ਼ਤੇਦਾਰਾਂ ਨੇ ਅੰਮ੍ਰਿਤਸਰ ਸਾਹਿਬ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ
account_circle
AngriiFrog(@AngriiFrog) 's Twitter Profile Photo

ਅਪ੍ਰੈਲ 13, 1978, ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿਖੇ ਪੁਲਿਸ ਦੀ ਸਹਾਇਤਾ ਨਾਲ ਨਿਰੰਕਾਰੀਆਂ ਵੱਲੋਂ ਸ਼ਹੀਦ ਕੀਤੇ ਗਏ 17 ਸਿੰਘ।

ਅਪ੍ਰੈਲ 13, 1978, ਨੂੰ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਅੰਮ੍ਰਿਤਸਰ ਵਿਖੇ ਪੁਲਿਸ ਦੀ ਸਹਾਇਤਾ ਨਾਲ ਨਿਰੰਕਾਰੀਆਂ ਵੱਲੋਂ ਸ਼ਹੀਦ ਕੀਤੇ ਗਏ 17 ਸਿੰਘ।
account_circle
Prabhjot Singh Sandhu(@PrabjotSandhu77) 's Twitter Profile Photo

K M S C - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਅੰਮ੍ਰਿਤਸਰ ਵੱਲੋ ਦਿੱਲੀ ਅੰਦੋਲਨ ਦੀਆਂ ਜ਼ੋਰਦਾਰ ਤਿਆਰੀਆਂ ਜਾਰੀ|

account_circle
🔇ਪ੍ਰੀਤ_pb02_ਟਵੀਟ(@preetuppalpb02) 's Twitter Profile Photo

ਆਪ ਜੀ ਨੂੰ ਤੇ ਆਪ ਦੇ ਪਰਿਵਾਰ ਨੂੰ ਵਿਸਾਖੀ ਅਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

ਆਪ ਜੀ ਨੂੰ ਤੇ ਆਪ ਦੇ ਪਰਿਵਾਰ ਨੂੰ ਵਿਸਾਖੀ ਅਤੇ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏
#ਅੰਮ੍ਰਿਤਸਰ
account_circle
Kharku Supremacy(@kharkusupremacy) 's Twitter Profile Photo

Heritage Street(ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦੀਆਂ ਮੰਗਾਂ ਦੀ ਪੂਰਤੀ ਲਈ ਸੰਗਤਾਂ ਵੱਲੋਂ ਮੋਰਚਾ ਲਾਇਆ ਗਿਆ ਹੈ।
Adv Imaan singh khara

account_circle
𝗗𝗿. 𝗔𝗺𝗮𝗻𝗱𝗲𝗲𝗽 𝗞𝗮𝘂𝗿(@Dr_PB05) 's Twitter Profile Photo

ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ | ੨ ਚੇਤ ਸੰਮਤ ੫੫੫ ਨਾਨਕਸ਼ਾਹੀ, ਸ਼ੁੱਕਰਵਾਰ | ੧੫ ਮਾਰਚ, ੨੦੨੪

account_circle
MaLkIaT SiNgH 🥏(@lucky46575153) 's Twitter Profile Photo

🙏 ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏

🙏ਅੰਮ੍ਰਿਤ ਵੇਲੇ ਦੇ ਦਰਸ਼ਨ 🙏🌺


Thoughts Morning Vibes Motivaton
Feeling





MaXiMuM RePoSt 🔃 👈 👇

account_circle