Fighter_4_Humanity(@Fighter_4_Human) 's Twitter Profile Photo

ਦਗੜ ਦਗੜ ਹੋਤ ਰਹੈ ਤਗੜ ਤੀਨ ਬਜਤ ਰਹੈ
ਲੋਹ ਲੰਗਰ ਤਪਤ ਰਹੈ ਸਾਹਿਬ ਕਮਾਲ ਕੇ।

ਜੈ-ਕਾਰ ਸਦਾ ਗਜਤ ਰਹੈ ਪੰਥ ਸਦਾ ਬੜ੍ਹਤ ਰਹੈ
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।

ਦਗੜ ਦਗੜ ਹੋਤ ਰਹੈ ਤਗੜ ਤੀਨ ਬਜਤ ਰਹੈ 
ਲੋਹ ਲੰਗਰ ਤਪਤ ਰਹੈ ਸਾਹਿਬ ਕਮਾਲ ਕੇ।

ਜੈ-ਕਾਰ ਸਦਾ ਗਜਤ ਰਹੈ ਪੰਥ ਸਦਾ ਬੜ੍ਹਤ ਰਹੈ 
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।
#ਜੋ_ਬੋਲੇ_ਸੋ_ਨਿਹਾਲ_ਸਤਿ_ਸ਼੍ਰੀ_ਅਕਾਲ
account_circle
Narendra Modi(@narendramodi) 's Twitter Profile Photo

ਅਜ਼ੀਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਉਨ੍ਹਾਂ ਦੀ ਪਹਿਲੀ ਪੁੰਨਿਆ ਤਿਥੀ ’ਤੇ ਯਾਦ ਕਰਦੇ ਹੋਏ। ਉਨ੍ਹਾਂ ਦੇ ਅਮਿੱਟ ਉਤਸ਼ਾਹ ਅਤੇ ਸੇਵਾ ਪ੍ਰਤੀ ਬੇਹੱਦ ਸਮਰਪਣ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ। ਇੱਥੇ ਇੱਕ ਓਪ-ਐਡ ਹੈ, ਜੋ ਮੈਂ ਪਿਛਲੇ ਸਾਲ ਲਿਖਿਆ ਸੀ, ਜਿਸ ਵਿੱਚ ਮੈਂ ਸਾਡੀ ਕਰੀਬੀ ਗੱਲਬਾਤ ਨੂੰ ਯਾਦ ਕੀਤਾ ਸੀ। nm-4.com/GCnZOp

Iman Kaur Nakai(@imankaur1) 's Twitter Profile Photo

ਮਾਨ ਸਾਹਿਬ ਦੇ ਇਸ ਫ਼ੈਸਲੇ ਬਾਰੇ ਤੁਸੀਂ ਕੀ ਕਹੋਗੇ ??

ਮਾਨ ਸਾਹਿਬ ਦੇ ਇਸ ਫ਼ੈਸਲੇ ਬਾਰੇ ਤੁਸੀਂ ਕੀ ਕਹੋਗੇ ??
account_circle
Daljit Singh(@DaljitS24674412) 's Twitter Profile Photo

ਵਾਹਿਗੁਰੂ ਜੀ🙏
ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਲੱਖ-ਲੱਖ ਵਧਾਈਆਂ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਰਚਨਹਾਰੇ ਪੰਚਮ ਪਾਤਸ਼ਾਹ ਜੀ ਸਮੂਹ ਸੰਗਤ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਨ#SikhGuru history

ਵਾਹਿਗੁਰੂ ਜੀ🙏
                ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਗੁਰੂ ਰੂਪ ਸਾਧ-ਸੰਗਤ ਨੂੰ ਲੱਖ-ਲੱਖ ਵਧਾਈਆਂ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਰਚਨਹਾਰੇ ਪੰਚਮ ਪਾਤਸ਼ਾਹ ਜੀ ਸਮੂਹ ਸੰਗਤ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਨ#SikhGuru #Sikhs #sikh #guruarjandevji #sikhhistory
account_circle
Pakistan Sikh Gurdwara Parbandhak Committee(@SGPCPakistan) 's Twitter Profile Photo

ਵੀਡੀਓ ਹੁਕਮਨਾਮਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ( ਪਾਕਿਸਤਾਨ ) ਤੋਂ ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦਾ ਹੁਕਮਨਾਮਾ 01-ਮਈ- 2024

account_circle
Bhagwant Mann(@BhagwantMann) 's Twitter Profile Photo

ਮੈਂ ਅੱਜ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਸ੍ਰੀ ਰਾਮ ਤੀਰਥ ਜਾ ਕੇ ਆਇਆ ਹਾਂ… ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਮੈਨੂੰ ਸੁਮੱਤ ਬਖ਼ਸ਼ੀਂ… ਮੈਂ ਇਹੋ ਜਿਹੇ ਫ਼ੈਸਲੇ ਲਵਾਂ ਜਿਸ ਨਾਲ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬੱਲ੍ਹਣ… ਲੋਕਾਂ ਦੇ ਹੱਕ ‘ਚ ਹਰਾ ਪੈੱਨ ਚੱਲੇ…

account_circle
ਅੰਬਰਪ੍ਰੀਤ ਕੌਰ⚔️🦅(@_D_Kaur_) 's Twitter Profile Photo

ਖਡੂਰ ਸਾਹਿਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਚ ਸੰਗਤ ਦਾ ਹੜ੍ਹ

account_circle
Iman Kaur Nakai(@imankaur1) 's Twitter Profile Photo

ਖੱਡੂਰ ਸਾਹਿਬ ਵਾਲਿਓ ਇਸ ਵਾਰ ਤੁਹਾਡੀ ਪਰਖ ਦਾ ਸਮਾਂ ਹੈ ਕੇ ਤੁਸੀਂ ਨਸ਼ੇ ਛਡਵਾਉਣ ਵਾਲਿਆਂ ਦੇ ਨਾਲ ਹੋ ਯਾਂ ਨਸ਼ੇ ਵੇਚਣ ਵਾਲਿਆਂ ਦੇ ਨਾਲ ਹੋ

account_circle
Bhagwant Mann(@BhagwantMann) 's Twitter Profile Photo

ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਦੇ ਹੱਕ 'ਚ ਸਾਹਨੇਵਾਲ ਵਿਖੇ ਪਾਰਟੀ ਵਲੰਟੀਅਰਾਂ ਨਾਲ ਰੋਡ ਸ਼ੋਅ ਕੱਢਿਆ... ਵੱਡੀ ਗਿਣਤੀ ‘ਚ ਆਪ ਮੁਹਾਰੇ ਪਹੁੰਚੇ ਸਤਿਕਾਰਯੋਗ ਲੋਕਾਂ ਦਾ ਦਿਲੋਂ ਧੰਨਵਾਦ…

ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਲੋਕਾਂ ਦਾ ਜੋਸ਼, ਜਜ਼ਬਾ ਅਤੇ ਇਰਾਦਾ ਦੇਖ ਕੇ ਦਿਲ ਨੂੰ ਸਕੂਨ…

Amit Shah (Modi Ka Parivar)(@AmitShah) 's Twitter Profile Photo

श्री गुरु तेगबहादुर जी के प्रकाश पर्व पर सभी देशवासियों को हार्दिक शुभकामनाएँ।

ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ।

ਗੁਰੂ ਤੇਗ ਬਹਾਦਰ ਜੀ ਨੇ ਭਾਰਤ ਦੀ ਸੰਸਕ੍ਰਿਤੀ, ਧਰਮ ਅਤੇ ਇੱਜ਼ਤ ਦੀ ਰਾਖੀ ਲਈ ਆਪਣਾ ਬਲਿਦਾਨ ਦਿੱਤਾ। ਉਨ੍ਹਾਂ ਦੀ…

account_circle
jeet(@Jeet02italy) 's Twitter Profile Photo

ਸ੍ਰੀ ਖਡੂਰ ਸਾਹਿਬ ਨੂੰ ਲੱਗਦੇ ਇਲਾਕੇ ਜਿੰਨੇ ਵੀ ਨੇ,

ਆਪੋ ਆਪਣਾ ਫ਼ਰਜ਼ ਨਿਭਾਈਏ ਪਿੰਡ ਪਿੰਡ ਜਾਂ ਕੇ ਹੋਕੇ ਲਾਈਏ 🙏🙏

account_circle
Shiromani Gurdwara Parbandhak Committee(@SGPCAmritsar) 's Twitter Profile Photo

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਧਿਆ ਸੋ ਦਰੁ ਰਹਿਰਾਸ ਸਾਹਿਬ ਵੇਲੇ ਵਰਖਾ ਦੇ ਦ੍ਰਿਸ਼।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਧਿਆ ਸੋ ਦਰੁ ਰਹਿਰਾਸ ਸਾਹਿਬ ਵੇਲੇ ਵਰਖਾ ਦੇ ਦ੍ਰਿਸ਼।
account_circle
Iman Kaur Nakai(@imankaur1) 's Twitter Profile Photo

ਪਿੱਛੇ ਪਤਾ ਨਹੀਂ ਕੌਣ ਮਾਨ ਸਾਹਿਬ ਨੂੰ ਕੌੜੀਆ ਫਿੱਕੀਆਂ ਸੁਣਾ ਗਿਆ😄

account_circle