Omaya Kaur⚡️(@omaya1699) 's Twitter Profile Photo

ਦਸਵੇਂ ਪਾਤਸ਼ਾਹ ਜੀ ਆਪਣੇ ਸਿੰਘਾਂ ਦੀ ਲਾਜ ਰੱਖੋ🙏

ਕੋਈ ਵੀ ਸਿੱਖ ਘਰ 'ਚ ਬੈਠਾ ਨਾ ਰਹੇ, ਸਾਰੇ ਵਹੀਰਾਂ ਘੱਤ ਕੇ ਮੋਰਚੋ 'ਚ ਹਾਜ਼ਰੀ ਭਰੋ।
ਸ਼ਹੀਦ ਸਿੰਘ ਸਹਾਈ ਹੋਣਗੇ🙏💙

account_circle