DCP Law & Order(@cpasr_dcpl_n_o) 's Twitter Profile Photo

ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸ਼ਹਿਰ ਦੇ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸ਼ਹਿਰ ਵਿੱਚ ਵੱਖ ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ। #safety#lawandorder#checking#cpamritsarpolice#punjabpolice

account_circle
DCP Law & Order(@cpasr_dcpl_n_o) 's Twitter Profile Photo

ਸ਼ਹਿਰ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮਦ ਦੇ ਮੱਦੇਨਜ਼ਰ, ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। #vvipduty#securityarrangements#security#lawandorder#cpamritsarpolice

account_circle
DCP Law & Order(@cpasr_dcpl_n_o) 's Twitter Profile Photo

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ।

account_circle
PS Majitha Road(@cpasr_psmajitha) 's Twitter Profile Photo

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਹੁਕਮਾਂ ਅਨੁਸਾਰ ਜੋਨ-2 ਦੇ ਏਰਿਆ ਵਿੱਚ ਜਨਰਲ ਪਰੇਡ ਕੀਤੀ ਗਈ।
.
.

account_circle
ADCP-2(@cpasr_adcp2) 's Twitter Profile Photo

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ ਦੇ ਹੁਕਮਾਂ ਅਨੁਸਾਰ ਜੋਨ-2 ਦੇ ਏਰਿਆ ਵਿੱਚ ਜਨਰਲ ਪਰੇਡ ਕੀਤੀ ਗਈ।
.
.

account_circle
PS Majitha Road(@cpasr_psmajitha) 's Twitter Profile Photo

ਤੁਹਾਡੀ ਸੁਰੱਖਿਆ ਤੁਹਾਡੇ ਹੱਥ ਵਿੱਚ ਹੈ, ਤਾਂ ਹੀ ਸੁਰੱਖਿਆ ਤੁਹਾਡੇ ਨਾਲ ਹੋਵੇਗੀ । ਤੇਜੀ ਨਾਲ ਸੱਟਾ ਨਾ ਲਗਾੳ, ਹੋਲੀ ਗੱਡੀ ਚਲਾੳ।
police

account_circle
ADCP-2(@cpasr_adcp2) 's Twitter Profile Photo

ਤੁਹਾਡੀ ਸੁਰੱਖਿਆ ਤੁਹਾਡੇ ਹੱਥ ਵਿੱਚ ਹੈ, ਤਾਂ ਹੀ ਸੁਰੱਖਿਆ ਤੁਹਾਡੇ ਨਾਲ ਹੋਵੇਗੀ । ਤੇਜੀ ਨਾਲ ਸੱਟਾ ਨਾ ਲਗਾੳ, ਹੋਲੀ ਗੱਡੀ ਚਲਾੳ।
police

account_circle
Saanjh Amritsar(@cpasr_saanjh) 's Twitter Profile Photo

ਸਾਂਝ ਕੇਦਰ ਅੰਮ੍ਰਿਤਸਰ ਦੇ ਸਟਾਫ ਵੱਲੋ ਵੱਖ ਵੱਖ ਸਕੂਲਾ ਵਿੱਚ ਜਾ ਕੇ ਸੈਮੀਨਾਰ ਕੀਤੇ ਗਏ ਅਤੇ ਸਾਂਝ ਕੇ ਕੂਲੇਕਸ਼ਨ ਫੰਡ ਵਿੱਚੋ ਬੱਚਿਆ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ।

account_circle
DCP Law & Order(@cpasr_dcpl_n_o) 's Twitter Profile Photo

ਕਾਰਗਿਲ ਵਿਜੈ ਦਿਵਸ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਆਮਦ ਦੌਰਾਨ ਸੁਰੱਖਿਆ ਪ੍ਰਬੰਧ।

account_circle
Saanjh Amritsar(@cpasr_saanjh) 's Twitter Profile Photo

ਇੰਨਸਪੈਕਟਰ ਪਰਮਜੀਤ ਸਿੰਘ ਇੰਚਾਰਜ ਜਿਲਾ ਸਾਂਝ ਕੇਦਰ ਅੰਮ੍ਰਿਤਸਰ ਸ਼ਹਿਰ ਵੱਲੋ ਸਾਂਝ ਕੇਦਰਾ ਬਾਰੇ ਅਤੇ ਸਾਂਝ ਕੇਦਰਾ ਵੱਲੋ ਦਿੱਤੀਆ ਜਾਣ ਵਾਲੀਆ ਸੇਵਾਵਾ ਬਾਰੇ ਅਹਿਮ ਜਾਣਕਾਰੀ।

account_circle
Saanjh Amritsar(@cpasr_saanjh) 's Twitter Profile Photo

ਸਾਂਝ ਸਟਾਫ ਅੰਮ੍ਰਿਤਸਰ ਵੱਲੋ ਵੱਖ ਵੱਖ ਸਕੂਲਾ ਵਿੱਚ ਸੈਮੀਨਾਰ ਕੀਤੇ ਗਏ ਜੋ ਵਿਦਿਆਰਥੀਆ ਨੂੰ ਸਾਂਝ ਦੇ ਕੰਮ ਕਾਜ ਬਾਰੇ, SPC ਬਾਰੇ, 181, 112 ਹੈਲਪ ਡੈਸਕ, ਵੱਧ ਰਹੇ ਸਾਈਬਰ ਕਰਾਇਮ, ਅਤੇ CEIR ਐਪ ਗੁੰਮਸ਼ੁਦਗੀ ਮੋਬਾਇਲ ਟਰੈਕਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

account_circle
SD South Amritsar(@cpasr_acpsouth) 's Twitter Profile Photo

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਕਾਨੂੰਨ ਬਣਾਏ ਰੱਖਣ ਲਈ ਅਤੇ ਕਾਲੀ ਫਿਲਮ ਨਾ ਲਗਾਉਣ ਦੇ ਨਿਰਦੇਸ਼ ਦਿੰਦੇ ਪੁਲਿਸ ਮੁਲਾਜ਼ਮ
Police

rule

account_circle