ℝ𝕒𝕟𝕕𝕙𝕒𝕨𝕒(@Randhawa_twt) 's Twitter Profile Photo

ਭਾਈ ਅਸੀਂ ਨੌਕਰੀ ਮੰਗਣ ਵਾਲੇ ਨਾ ਬਣੀਏ, ਅਸੀਂ ਨੌਕਰੀ ਦੇਣ ਵਾਲੇ ਬਣੀਏ , ਇਹ ਸੋਚ ਬਹੁਤ ਚੰਗੀ ਹੈ

account_circle
ℝ𝕒𝕟𝕕𝕙𝕒𝕨𝕒(@Randhawa_twt) 's Twitter Profile Photo

ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ ਚੂੜੀਆਂ ਤੋਂ ਤਰਲੋਕ ਸਿੰਘ ਭਾਗੋਵਾਲ ਨੂੰ ਪਿੰਡ ਵਾਲਿਆਂ ਨੇ ਬੰਨ ਕਿ ਕੁੱਟਿਆ ।
ਛੇੜਛਾੜ ਦਾ ਮਸਲਾ ਸਾਹਮਣੇ ਆ ਰਿਹਾ । ਰੱਬ ਹੀ ਬਚਾਏ ਹੁਣ ਤੇ ਬਦਲਾਅ ਤੋਂ ਹਲਕੇ ਪਰੇ ਨੇ ਬੁੱਢੇਵਾਰੀ ।ਬਦਲਾਵ

account_circle
Bohar_ Lahoria❣️(@khushdil_jatt) 's Twitter Profile Photo

ਕਿੱਥੇ ਨੇ ਉਹ ਕਲਾਕਾਰ ਅੱਜ ।ਜਿਹੜੇ ਕਹਿੰਦੇ ਸੀ ਸਿੱਧੂ ਸਾਡਾ ਯਾਰ ਏ ਸਿੱਧੂ ਸਾਡਾ ਵੀਰ ਏ ਸਿੱਧੂ ਸਾਡਾ ਉਸਦਾਦ ਏ ਸਿੱਧੂ ਦੇ ਘਰ ਰਹਿਣ ਵਾਲੇ ਇੱਕੋ ਥਾਲੀ ਚ ਖਾਣ ਵਾਲੇ ਮੌਕਾਪ੍ਰਸਤ ਕਲਾਕਾਰ ਸਿੱਧੂ ਦੇ ਇੰਨਸਾਫ ਲਈ ਬੋਲਦੇ ਕਿਉ ਨਹੀ ???

ਕਿੱਥੇ ਨੇ ਉਹ ਕਲਾਕਾਰ ਅੱਜ ।ਜਿਹੜੇ ਕਹਿੰਦੇ ਸੀ ਸਿੱਧੂ ਸਾਡਾ ਯਾਰ ਏ ਸਿੱਧੂ ਸਾਡਾ ਵੀਰ ਏ ਸਿੱਧੂ ਸਾਡਾ ਉਸਦਾਦ ਏ ਸਿੱਧੂ ਦੇ ਘਰ ਰਹਿਣ ਵਾਲੇ ਇੱਕੋ ਥਾਲੀ ਚ ਖਾਣ ਵਾਲੇ ਮੌਕਾਪ੍ਰਸਤ ਕਲਾਕਾਰ ਸਿੱਧੂ ਦੇ ਇੰਨਸਾਫ ਲਈ ਬੋਲਦੇ ਕਿਉ ਨਹੀ ???
#AAP_Failed_Punjab
#JusticeForSidhuMooseWala
account_circle