Sukhpal Singh Khaira(@SukhpalKhaira) 's Twitter Profile Photo

ਅੱਜ ਚੋਣ ਪ੍ਰਚਾਰ ਕਰਦੇ ਪਿੰਡ ਚੰਨੋ, ਨਦਾਮਪੁਰ ਅਤੇ ਟਰੱਕ ਯੂਨੀਅਨ ਦੇ ਲੋਕਾਂ ਨੂੰ 1 ਜੂਨ ਵਾਲੇ ਦਿਨ ਪੰਜੇ ਦਾ ਬਟਨ ਦਬਾਉਣ ਲਈ ਲਾਮਬੰਦ ਕੀਤਾ। ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਸਭ ਦਾ ਜੋਸ਼ ਠਾਠਾਂ ਮਾਰ ਰਿਹਾ ਹੈ।

#sukhpalsinghkhaira #congress #party #Sangrur #Loksabha #election #punjab #sangrurelection
account_circle
Punjab Youth Congress(@IYCPunjab) 's Twitter Profile Photo

ਅੱਜ ਸਵੇਰੇ ਸੰਗਰੂਰ ਅਨਾਜ ਮੰਡੀ ਵਿਖੇ
ਇਲਾਕਾ ਨਿਵਾਸੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ Sukhpal Singh Khaira

ਅੱਜ ਸਵੇਰੇ ਸੰਗਰੂਰ ਅਨਾਜ ਮੰਡੀ ਵਿਖੇ 
ਇਲਾਕਾ ਨਿਵਾਸੀਆਂ ਨਾਲ ਰੂ-ਬ-ਰੂ ਹੋ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ @SukhpalKhaira

#sukhpalsinghkhaira #congress #party #Sangrur #Loksabha #election #punjab #sangrurelection #PunjabElection2024 #ਪੰਜਾਬ #PunjabPolitics
account_circle
Sukhpal Singh Khaira(@SukhpalKhaira) 's Twitter Profile Photo

ਅੱਜ ਦਿੜ੍ਹਬਾ ਅਤੇ ਮੌੜਾ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਲਾਮਬੰਦ ਕੀਤਾ ਅਤੇ ਸਭ ਨੂੰ 1 ਜੂਨ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਅੱਜ ਦਿੜ੍ਹਬਾ ਅਤੇ ਮੌੜਾ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਲਾਮਬੰਦ ਕੀਤਾ ਅਤੇ ਸਭ ਨੂੰ 1 ਜੂਨ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

#sukhpalsinghkhaira #congress #party #Sangrur #Loksabha #election #punjab #sangrurelection
account_circle
Punjab Youth Congress(@IYCPunjab) 's Twitter Profile Photo

ਆਦਮੀ ਪਾਰਟੀ ਦਾ ਇੱਕ ਵੀ ਵਿਧਾਇਕ ਆਪਣੇ ਆਕਾ ਤੋਂ ਬਗੈਰ ਹੋਰ ਕਿਸੇ ਦੇ ਵੀ ਹੱਕ ‘ਚ ਨਹੀਂ ਬੋਲਦਾ। ਇਨ੍ਹਾਂ ਨੂੰ ਪੰਜਾਬ ਦੀ ਨਹੀਂ ਆਪਣੀ ਫਿਕਰ ਹੈ। ਇਸ ਕਰਕੇ ਪੰਜਾਬੀਓ ਇਸ ਵਾਰ ਸੋਚ ਸਮਝ ਕੇ ਫ਼ੈਸਲਾ ਲਓ Sukhpal Singh Khaira

account_circle
Sukhpal Singh Khaira(@SukhpalKhaira) 's Twitter Profile Photo

ਅੱਜ ਜ਼ਿਲ੍ਹਾ ਬਰਨਾਲਾ ਵਿਖੇ ਰੋਡ ਸ਼ੋਅ ਕੱਢਿਆ ਗਿਆ। ਨਗਰ ਨਿਵਾਸੀਆਂ ਦੇ ਉਤਸ਼ਾਹ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ 1 ਜੂਨ ਨੂੰ ਪੰਜੇ ‘ਤੇ ਮੋਹਰ ਲੱਗੇਗੀ।

ਅੱਜ ਜ਼ਿਲ੍ਹਾ ਬਰਨਾਲਾ ਵਿਖੇ ਰੋਡ ਸ਼ੋਅ ਕੱਢਿਆ ਗਿਆ। ਨਗਰ ਨਿਵਾਸੀਆਂ ਦੇ ਉਤਸ਼ਾਹ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ 1 ਜੂਨ ਨੂੰ ਪੰਜੇ ‘ਤੇ ਮੋਹਰ ਲੱਗੇਗੀ।

#sukhpalsinghkhaira #congress #party #Sangrur #Loksabha #election #punjab #sangrurelection
account_circle
News Linkers(@NLinkers) 's Twitter Profile Photo

पंजाब की 2 सीटो पर अब खालिस्तानी चुनाव मैदान में, सिमरनजीत सिंह मान के बाद जेल बंद अमृतपाल सिंह ने भी की चुनाव लड़ने की घोषणा

account_circle
Sukhpal Singh Khaira(@SukhpalKhaira) 's Twitter Profile Photo

ਇਹ ਬਹੁਤ ਖੁਸ਼ੀ ਦੀ ਗੱਲ ਹੈ ਕੇ ਸਾਡਾ ਕਾਂਗਰਸ ਪਰਿਵਾਰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਅੱਜ ਇਹਨਾ ਪੱਤਵੰਤੇ ਸੱਜਣਾ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਤਹਿ ਦਿਲੋੰ ਸਵਾਗਤ ਕਰਦਾ ਹਾਂ।

#sukhpalsinghkhaira #congress #party #Sangrur #Loksabha #election #punjab #sangrurelection #hathbadlegahalaat
account_circle
Sukhpal Singh Khaira(@SukhpalKhaira) 's Twitter Profile Photo

ਹਲਕਾ ਸੰਗਰੂਰ ਦੇ ਪਿੰਡ ਮਹਿਲਾ ਅਤੇ ਖਡਿਆਲ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਕਾਂਗਰਸ ਦੀਆਂ ਨਿਆਂ ਗਰੰਟੀਆਂ ਨੂੰ ਮੁੱਖ ਰੱਖਦਿਆਂ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਕਾਂਗਰਸ ਹਰ ਵਰਗ ਦੀ ਖੁਸ਼ਹਾਲੀ ਲਈ ਵਚਨਬੱਧ ਹੈ।

ਹਲਕਾ ਸੰਗਰੂਰ ਦੇ ਪਿੰਡ ਮਹਿਲਾ ਅਤੇ ਖਡਿਆਲ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਕਾਂਗਰਸ ਦੀਆਂ ਨਿਆਂ ਗਰੰਟੀਆਂ ਨੂੰ ਮੁੱਖ ਰੱਖਦਿਆਂ ਪੰਜੇ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਕਾਂਗਰਸ ਹਰ ਵਰਗ ਦੀ ਖੁਸ਼ਹਾਲੀ ਲਈ ਵਚਨਬੱਧ ਹੈ।

#sukhpalsinghkhaira #congress #party #Sangrur #Loksabha #election #punjab #sangrurelection
account_circle
Punjab Youth Congress(@IYCPunjab) 's Twitter Profile Photo

ਪੰਜਾਬੀਓ ਜੇ ਤੁਸੀਂ ਪੰਜਾਬ ‘ਚ ਅਮਨ ਸ਼ਾਂਤੀ ਚਾਹੁੰਦੇ ਹੋ ਤਾਂ ਇਨ੍ਹਾਂ ਝੂਠੇ ਬਦਲਾਅ ਵਾਲਿਆਂ ਨੂੰ ਇਨ੍ਹਾਂ ਜੁਮਲੇਬਾਜਾਂ ਨੂੰ ਘਰੇ ਬਿਠਾ ਦਿਓ Sukhpal Singh Khaira

account_circle
Punjab Youth Congress(@IYCPunjab) 's Twitter Profile Photo

ਦੋਸਤੋ ਆ ਚੱਕੋ ਅਖੋਤੀ ਬਦਲਾ ਵਾਲੀ ਸਰਕਾਰ ਦੇ ਦੁਆਰਾ ਮਸਤੂਆਣਾ ਸਾਹਿਬ ਮੈਡੀਕਲ ਕਾਲੇਜ ਦੇ ਨੀਹ ਪੱਥਰ ਦੇ ਹਾਲਾਤ
Sukhpal Singh Khaira

account_circle
Punjab Youth Congress(@IYCPunjab) 's Twitter Profile Photo

ਪੰਜਾਬੀਓ ਹੁਣ ਸਮਾਂ ਹੈ ਪੰਜਾਬ ਨੂੰ ਬਚਾਉਣ ਦਾ, ਇਹ ਬਦਲਾਅ ਦਾ ਡਰਾਮਾ ਕਰਨ ਵਾਲਿਆਂ ਨੂੰ ਪੰਜਾਬ ਚੋਂ ਭਜਾਉਣ ਦਾ Sukhpal Singh Khaira

account_circle
Shivji Sangatpurea(@sangatpurea) 's Twitter Profile Photo

ਦੋਸਤੋ ਦੇਖਲੋ ਖਾਸਮਖ਼ਾਸ ਬੰਦੇ ਦੇ ਲੋਕ ਆਮ ਆਦਮੀ ਨੂੰ ਸੜਕਾਂ ‘ਤੇ ਕੁੱਟ ਰਹੇ ਨੇ।
ਇਹੀ ਬਦਲਾਅ ਹੈ ਇਨ੍ਹਾਂ ਦਾ।

Punjab Congress Congress Rahul Gandhi Priyanka Gandhi Vadra Devender Yadav

account_circle