jeet(@Jeet02italy) 's Twitter Profile Photo

ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਵੱਲੋਂ ਸੰਗਤਾਂ ਨੂੰ ਅਪੀਲ 🙏

account_circle
jeet(@Jeet02italy) 's Twitter Profile Photo

ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏 ਸੰਗਤਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਵੱਧ ਤੋਂ ਵੱਧ ਸਾਥ ਦਿਉ ਜੀ 🙏🙏


account_circle
jeet(@Jeet02italy) 's Twitter Profile Photo

ਹਲਕਾ ਖੇਮਕਰਨ ਵਿਖੇ
ਚੜ੍ਹਦੀ ਕਲਾ ✊✊
ਵਾਹਿਗੁਰੂ ਜੀ ਫਤਹਿ ਬਖਸ਼ਸ ਕਰਨਾ ਸਿੰਘਾਂ ਨੂੰ 🙏


account_circle
jeet(@Jeet02italy) 's Twitter Profile Photo

ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਉਮੀਦਵਾਰ ਪ੍ਰੋ. ਮੋਹਿਦਰਪਾਲ ਸਿੰਘ ਜੀ ਜ਼ਿੰਦਾਬਾਦ ✊✊

account_circle
jeet(@Jeet02italy) 's Twitter Profile Photo

ਸਾਡੀਆ ਨਸਲਾਂ ਉਹ ਖੁਆਰੀ ਨਾ ਝੱਲਣ,
ਜਿਹੜੀਆਂ ਅਸੀ ਝੱਲ ਰਹੇ ਹਾਂ,,,,,,,
ਇਹ ਧਰਮ ਦੀ ਲੜਾਈ ਹੈ, ਸਾਨੂੰ ਮਿਲ ਕੇ ਜਿੱਤਣੀ ਪੈਣੀ 🙏🙏


account_circle
ਜਿੰਦਰ(@sinfulsaint88) 's Twitter Profile Photo

Paramjit Kaur Khalra, wife of slain human rights activist Jaswant Singh Khalra, who was killed in police custody, has also extended support to Amritpal’s candidature

account_circle
jeet(@Jeet02italy) 's Twitter Profile Photo

ਜਰੂਰੀ ਅਪੀਲ ਭਾਈ ਸਾਬ ਦੇ ਮਾਤਾ ਜੀ ਵੱਲੋਂ ਸੰਗਤਾਂ ਨੂੰ 🙏
ਵੱਧ ਤੋਂ ਵੱਧ ਵੋਟਾਂ ਪਾਂ ਕੇ ਜ਼ਿੰਮੇਵਾਰੀ ਨਿਭਾਉ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਜਤਾਉ ✊✊

account_circle
ਮੀਤ ਭੁੱਲਰ । 𝓶𝓮𝓮𝓽 𝓑𝓱𝓾𝓵𝓵𝓪𝓻(@BhullarOye) 's Twitter Profile Photo

ਬੀਬੀ ਖਾਲੜਾ ਜੀ ਵਲੋ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿਚ ਚੋਣਾਂ ਵਿਚ ਸਾਥ ਦੇਣ ਦਾ ਐਲਾਨ। ਅਸੀ ਬਹੁਤ ਧੰਨਵਾਦੀ ਹਾਂ।

ਬੀਬੀ ਖਾਲੜਾ  ਜੀ ਵਲੋ ਦਰਬਾਰ ਸਾਹਿਬ ਅੰਮ੍ਰਿਤਸਰ  ਨਤਮਸਤਕ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿਚ ਚੋਣਾਂ  ਵਿਚ ਸਾਥ ਦੇਣ ਦਾ ਐਲਾਨ। ਅਸੀ  ਬਹੁਤ  ਧੰਨਵਾਦੀ ਹਾਂ।
#Vote4AmritpalSinghKhalsa 
#khadoorsahib
account_circle
jeet(@Jeet02italy) 's Twitter Profile Photo

🚨ਮਾਝੇ ਵਾਲਿਉ ਹੋਈ ਗ਼ਲਤੀ ਆਪਾ ਹੀ ਸੁਧਾਰ ਸਕਦੇ ਹਾਂ🚨ਜਿਹੜੀ ਭੁੱਲ ਬੀਬੀ ਖਾਲੜਾ ਜੀ ਵਾਰੀ ਹੋਈ,ਉਹਨੂੰ ਠੀਕ ਕਰਨ ਦਾ ਮੌਕਾ ਮਿਲਿਆ
ਡੱਟ ਕੇ ਸਾਥ ਦਿਉ, ਇਹ ਨਾ ਦੇਖਿਓ,ਸਾਨੂੰ ਕਿਹੜਾ ਕਿਸੇ ਨੇ ਕਿਹਾ,ਗੱਲ ਸਿਰਫ 2ਸਾਲ ਦੀ ਬਾਅਦ ਚ ਜਿਨੂੰ ਮਰਜੀ ਚੁਣ ਲਿਉ

account_circle
ਜਿੰਦਰ(@sinfulsaint88) 's Twitter Profile Photo

'Waris Punjab De' chief has decided to contest the parliamentary elections from Khadoor Sahib Lok Sabha seat in Punjab as an Independent candidate

account_circle
jeet(@Jeet02italy) 's Twitter Profile Photo

ਕੱਲ ਸਵੇਰ ਦਾ ਪ੍ਰੋਗਰਾਮ ਸੰਗਤਾ ਨਾਲ ਮਿਲਣ ਦਾ ਨੇੜੇਦੀਆ ਸੰਗਤਾ ਹਾਜਰੀਆਂ ਭਰੋ ਜੀ



ਕੱਲ ਸਵੇਰ ਦਾ ਪ੍ਰੋਗਰਾਮ ਸੰਗਤਾ ਨਾਲ ਮਿਲਣ ਦਾ ਨੇੜੇਦੀਆ ਸੰਗਤਾ ਹਾਜਰੀਆਂ ਭਰੋ ਜੀ

#khadoorsahib 
#SAD_Amritsar #lakhasidhana #VoteForBhaiAmritpalSingh
#VoteForAmritpalSingh
account_circle
Shiromani Akali Dal(@Akali_Dal_) 's Twitter Profile Photo

ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਪੰਥਕ ਸੋਚ ਦੇ ਧਾਰਨੀ ਤੇ ਪੰਜਾਬ ਦਰਦੀ ਸ. ਵਿਰਸਾ ਸਿੰਘ ਵਲਟੋਹਾ ਨੇ ਹਜ਼ਾਰਾਂ ਦੇ ਇਕੱਠ 'ਚ ਕੀਤਾ ਆਪਣੀ ਚੋਣ ਮੁਹਿੰਮ ਦਾ ਆਗਾਜ਼ ....

ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਪੰਥਕ ਸੋਚ ਦੇ ਧਾਰਨੀ ਤੇ ਪੰਜਾਬ ਦਰਦੀ ਸ. ਵਿਰਸਾ ਸਿੰਘ ਵਲਟੋਹਾ ਨੇ ਹਜ਼ਾਰਾਂ ਦੇ ਇਕੱਠ 'ਚ ਕੀਤਾ ਆਪਣੀ ਚੋਣ ਮੁਹਿੰਮ ਦਾ ਆਗਾਜ਼ ....
#LokSabhaElections2024 #ShiromaniAkaliDal #punjab #KhadoorSahib #VirsaSinghValtoha
account_circle
Gurjeet Singh(@gs058275_singh) 's Twitter Profile Photo

ਤੋਂ ਮੈਂਬਰ ਪਾਰਲੀਮੈਂਟ ਦੀ ਲਾਉਣਗੇ ਪੰਜਾਬੀਆਂ ਨੂੰ ਬੇਨਤੀ ਹੈ ਭਾਈ ਸਾਹਿਬ ਨੂੰ ਖੱਡੂਰ ਸਾਹਿਬ ਤੋਂ ਬਾਧ ਤੋਂ ਬਾਧ ਵੋਟਾਂ ਨਾਲ ਜਿੱਤਾ ਕੇ ਪਾਰਲੀਮੈਂਟ ਵਿੱਚ ਭੇਜੋ ਸਿੱਖਕੌਮ ਖਾਲਸਾਪੰਥ ਪੰਜਾਬ ਪੰਜਾਬੀਆਂ ਦੇ ਹੱਕ ਲੈਣ ਲਈ🙏🏻

account_circle