The Democrat(@LeftNaRight) 's Twitter Profile Photo

पंजीरी में धांधली के खिलाफ बगावत

लखनऊ के डीपीओ ने इस्तीफे की धमकी दी. घटिया पंजीरी पकड़ी तो उल्टा मुझे प्रताड़ित किया आंगनबाड़ी केंद्रों में बंट रही पंजीरी खराब.. लखनऊ के डीपीओ हैं .. पंजीरी वितरण की व्यवस्था पर उठाया सवाल..

account_circle
Gaggi Gill- Punjab Congress(@GaggiGill12) 's Twitter Profile Photo

ਲਾਈਨਮੈਨਾਂ ਨੂੰ ਲਾਈਨ ਵਿੱਚ ਖੜਾ ਕੇ ਨਿਯੁਕਤੀ ਪੱਤਰ ਦਿੰਦੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ।

ਇਹਨਾਂ ਨਾਕਾਮੀਆਂ ਨੂੰ ਛਿਪਾਉਣ ਲਈ ਹੀ ਕਾਂਗਰਸ ਦੇ ਲੀਡਰਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਜਾ ਰਿਹਾ ਹੈ।

i

account_circle
कक्का जी कहिन 👴(@panchlait2) 's Twitter Profile Photo

राजस्थान मे वसुंधरा सरकार के दौरान अपराध मे 2014 से 2018 के मुकाबले अप्रत्याशित कमी आइ थी वहीं 2019 मे कांग्रेस की सरकार बनते ही इसमें 50 हजार मामलों की बढ़त हुई ओर 2022 आते आते लगभग दुगनी हो गई।
जो अपराध को बढ़ावा देती है वो कांग्रेस है।

#Rajasthan
#Failgovt_Rajasthan_govt
account_circle
Surinder singh Haripur(@surinderHaripur) 's Twitter Profile Photo

ਭਾਜਪਾ ਦੇ ਕੁਸ਼ਾਸਨ ਕਾਰਨ ਦੇਸ਼ ਵਿਚ ਬੇਰੁਜ਼ਗਾਰੀ ਚਰਮ ਸੀਮਾਂ ਤੇ ਹੈ। ਆਓ ਯੂਥ ਕਾਗਰਸ ਵੱਲੋ ਨੌਅਜਾਨਾ ਦੇ ਹੱਕ ਵਿੱਚ ਦਿੱਲੀ ਸੰਸਦ ਘਿਰਾਓ ਰੋਸ ਪ੍ਰਦਰਸਨ ਵਿੱਚ ਸਾਮਲ ਹੋਈਏ।

ਭਾਜਪਾ ਦੇ ਕੁਸ਼ਾਸਨ ਕਾਰਨ ਦੇਸ਼ ਵਿਚ ਬੇਰੁਜ਼ਗਾਰੀ ਚਰਮ ਸੀਮਾਂ ਤੇ ਹੈ। ਆਓ ਯੂਥ ਕਾਗਰਸ ਵੱਲੋ ਨੌਅਜਾਨਾ ਦੇ ਹੱਕ ਵਿੱਚ ਦਿੱਲੀ  ਸੰਸਦ ਘਿਰਾਓ ਰੋਸ ਪ੍ਰਦਰਸਨ ਵਿੱਚ ਸਾਮਲ ਹੋਈਏ।
#hallabol #failgovt #failure #murder #protest #police #violence  #punjabyouthcongress #sasnsadgherao #indianyouthcongress
account_circle
Punjab Youth Congress(@IYCPunjab) 's Twitter Profile Photo

ਪੰਜਾਬ ਯੂਥ ਕਾਂਗਰਸ ਪੰਜਾਬ ਦੇ ਲੋਕਾਂ ਦੇ ਹੱਕ ਲਈ ਹਮੇਸ਼ਾ ਸੰਘਰਸ਼ ਕਰਦੀ ਰਹੇਗੀ।

account_circle
DALBIR SINGH RANDHAWA(@dalbir_randhaw) 's Twitter Profile Photo

साहिव वादा था बुलेट ट्रेन का, अब ट्रेन को भी धक्का देना पड़ रहा है.
मोदी सरकार में हर सेक्टर तबाह हुआ है. रेलवे का काफी नुकसान हुआ है.
अमेठी UP @_masterinone Aaron Mathew @Adil_INC Aditi Singh (मोदी का परिवार) ਅਦਨਾਨ ਅਲੀ ਖਾਨ ( عدنان علی خان ) Affan Mohamed @NegiINC

account_circle
Punjab Congress(@INCPunjab) 's Twitter Profile Photo

ਤੁਹਾਡੇ ਹਰ ਇੱਕ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ ਮਾਨ ਸਾਬ!
.
.
ਹੁਣ ਝੂਠ ਦੇ ਪੁਲੰਦੇ ਬਣਾਉਣੇ ਬੰਦ ਕਰ ਦਵੋ।

account_circle
Punjab Youth Congress(@IYCPunjab) 's Twitter Profile Photo

ਪੰਜਾਬ ਯੂਥ ਕਾਂਗਰਸ ਦਾ ਝੂਠੇ ਬਦਲਾਅ ਅਤੇ ਫੋਕੀਆਂ ਮਸ਼ਹੂਰੀਆਂ ਵਾਲੀ ਨਾਕਾਮ ਸਰਕਾਰ ਖ਼ਿਲਾਫ਼ ਪ੍ਰਦਰਸ਼ਨ।

account_circle
Punjab Congress(@INCPunjab) 's Twitter Profile Photo

ਗਜ਼ਬ ਆਦਮੀ ਹੈ, ਆਪਣੇ ‘ਤੇ ਫੁੱਲ ਬਰਸਾਉਣ ਲਈ ਫੁੱਲ ਵੀ ਆਪ ਹੀ ਦੇਣੇ ਪੈਂਦੇ ਹਨ!

reels

account_circle
Mohit Mohindra(@mohit_mohindra) 's Twitter Profile Photo

2 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਨੇ 9 ਸਾਲ ਵਿੱਚ ਕੇਵਲ 7.22 ਲੱਖ ਨੌਕਰੀਆਂ ਹੀ ਦਿਤੀਆਂ ਹਨ। ਇਹ ਦੇਸ਼ ਦੇ ਨੌਜਵਾਨਾਂ ਲਈ ਬਹੁਤ ਵੱਡਾ ਧ੍ਰੋਹ ਹੈ। ਆਓ ਇਸ ਦਾ ਵਿਰੋਧ ਕਰਨ ਦਿੱਲੀ ਚੱਲੀਏ।

2 ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਨੇ 9 ਸਾਲ ਵਿੱਚ ਕੇਵਲ 7.22 ਲੱਖ ਨੌਕਰੀਆਂ ਹੀ ਦਿਤੀਆਂ ਹਨ। ਇਹ ਦੇਸ਼ ਦੇ ਨੌਜਵਾਨਾਂ ਲਈ ਬਹੁਤ ਵੱਡਾ ਧ੍ਰੋਹ ਹੈ। ਆਓ ਇਸ ਦਾ ਵਿਰੋਧ ਕਰਨ ਦਿੱਲੀ ਚੱਲੀਏ।
#hallabol #failgovt #failure #murder #protest #police #violence #indianyouthcongress #punjabyouthcongress
account_circle