Punjab Congress infighting: #Phillaur MLA Vikramjit Chaudary continues to sharpen his attack against former #Punjab CM Charanjit Singh Channi, blames him for no probe on SC #scholarship scam, accuses him of harassing a woman IAS officer.
#LokSabhaElection2024 The Tribune
#AmbedkarJayanti 🙏
Today pay tribute to baba sahib Dr Bheem Rao Ambedkar on his birthday eve with president of municipal council phillaur president and vice president Raj Kumar sandhu ….
ਮੈਨੂੰ ਜਾਪਦਾ Punjab Congress ਦੇ ਭਲੇ ਲਈ Navjot Singh Sidhu ਤੇ ਦੂਲੋਂ ਸਾਬ #jalandharloksabha ਚ ਵੀ ਕੋਈ ਵੱਡਾ ਪਲੈਨ ਕਰ ਰਹੇ 1-2 ਦਿਨ ਵਿਚ….. ਬਾਕੀ ਸਮਾ ਦੱਸੂ।
#Akali
ਸਮੂਹ Shiromani Akali Dal ਦੇ ਉਮੀਦਵਾਰਾ ਨੂੰ ਵਧਾਈਆ ਅਤੇ ਸਫਲਤਾ ਲਈ ਸ਼ੁਭਕਾਮਨਾਵਾਂ।
Sukhbir Singh Badal
#akali #phillaur
#LokSabhaElection2024
“ਸ.Charanjit Singh Channi ਸਾਬ ਹੁਣ ਕਾਂਗਰਸ ਦੇ ਉਮੀਦਵਾਰ ਹਨ ਤੇ ਸਾਡਾ ਫਰਜ਼ ਹੈ ਕਾਂਗਰਸ ਨੂੰ ਜਿਤਾਉਣਾ”-ਵਿਕਰਮ
👆ਇਹ ਸਟੇਟਮੈਂਟ ਵੀ ਆਏਗੀ ਤੇ ਸਾਰੇ ਮੁੱਦੇ ਖ਼ਤਮ ਹੋਂ ਜਾਣਗੇ।
ਮੁੱਦਿਆ ਤੇ ਖੜਨ ਲਈ “ਕੁਰਬਾਨੀ” ਕਰਨੀ ਪੈਂਦੀ ਹੈ।
#phillaur #loksabhajalandhar
Punjab Congress
Shiromani Akali Dal