ਪੀਟੀਸੀ ਨਿਊਜ਼ | PTC News(@ptcnews) 's Twitter Profileg
ਪੀਟੀਸੀ ਨਿਊਜ਼ | PTC News

@ptcnews

Official Twitter account of PTC NEWS, the leading Punjabi News channel, a source of all news related to Punjab and Punjabiyat worldwide.

ID:852553470

linkhttp://ptcnews.tv calendar_today29-09-2012 09:27:40

155,9K Tweets

88,9K Followers

7 Following

Follow People
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਜੀਂਦ ਤੋਂ ਪੀਟੀਸੀ ਨੈੱਟਵਰਕ ਦੇ ਪੱਤਰਕਾਰ ਪਰਮਜੀਤ ਪਵਾਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ

ਜੀਂਦ ਤੋਂ ਪੀਟੀਸੀ ਨੈੱਟਵਰਕ ਦੇ ਪੱਤਰਕਾਰ ਪਰਮਜੀਤ ਪਵਾਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ #Tribute #PTCNews #Jind #PunjabiNews #PunjabNews #LatestNews
account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਪੰਜਾਬ 'ਚ ਝੋਨੇ ਦੀ ਬਿਜਾਈ ਦੀਆਂ ਤਰੀਕਾਂ ਦਾ ਐਲਾਨ

News Government

ptcnews.tv/news-in-punjab…

account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ 11 ਜੂਨ ਤੋਂ ਲਗਾ ਸਕਦੇ ਹਨ ਝੋਨਾ

ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ 11 ਜੂਨ ਤੋਂ ਲਗਾ ਸਕਦੇ ਹਨ ਝੋਨਾ #PunjabiNews #PunjabNews #PTCNews #LatestNews #Paddy #PunjabFarmer
account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਜਾਰੀ ਹੈ,, ਹੁਣ ਈਰਾਨ ਨੇ ਇਜ਼ਰਾਈਲ ਨੂੰ ਪ੍ਰਮਾਣੂ ਬੰਬ ਦੀ ਚਿਤਾਵਨੀ ਦਿੱਤੀ ਹੈ

warnsisrael

ptcnews.tv/news-in-punjab…

account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਕੈਨੇਡਾ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲਕਾਂਡ 'ਚ ਚੌਥਾ ਸ਼ੱਕੀ ਮੁਲਜ਼ਮ ਕੀਤਾ ਗ੍ਰਿਫ਼ਤਾਰ

ਕੈਨੇਡਾ ਨੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲਕਾਂਡ 'ਚ ਚੌਥਾ ਸ਼ੱਕੀ ਮੁਲਜ਼ਮ ਕੀਤਾ ਗ੍ਰਿਫ਼ਤਾਰ #HardeepSinghNijjarMurder #PunjabiNews #PunjabNews #PTCNews #LatestNews #CanadaPolice
account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਹਰਦੀਪ ਸਿੰਘ ਨਿੱਝਰ ਕਤਲ ਕੇਸ: ਕੈਨੇਡਾ ਪੁਲਿਸ ਨੇ ਇੱਕ ਹੋਰ ਭਾਰਤੀ ਨੂੰ ਕੀਤਾ ਗ੍ਰਿਫਤਾਰ



ptcnews.tv/news-in-punjab…

account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਬਾਬਾ ਬੋਹੜ ਸੁਰਜੀਤ ਪਾਤਰ ਦਾ ਲੁਧਿਆਣਾ ਵਿਖੇ 13 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ

ਬਾਬਾ ਬੋਹੜ ਸੁਰਜੀਤ ਪਾਤਰ ਦਾ ਲੁਧਿਆਣਾ ਵਿਖੇ 13 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ #Surjitpatar #PunjabiNews #PunjabNews #PTCNews #LatestNews #SurjitPatarLatestNews #Ludhiana
account_circle
ਪੀਟੀਸੀ ਨਿਊਜ਼ | PTC News(@ptcnews) 's Twitter Profile Photo

ਕਿਸਾਨ ਅੰਦੋਲਨ ਸਮੇਂ ਸੁਰਜੀਤ ਪਾਤਰ ਕਿਸਾਨਾਂ ਦੇ ਸਮਰਥਨ ਵਿੱਚ ਪਦਮ ਸ਼੍ਰੀ ਨੂੰ ਵਾਪਸ ਕਰਨ ਲਈ ਹੋ ਗਏ ਸੀ ਤਿਆਰ



ptcnews.tv/news-in-punjab…

account_circle