Punjabi University, Patiala(@PbiUniPatiala) 's Twitter Profileg
Punjabi University, Patiala

@PbiUniPatiala

Established in 1962, largest state University of Punjab. Main campus in Patiala. Official Twitter handle of #PunjabiUniversityPatiala

ID:910795159478005760

linkhttps://pupadmissions.ac.in/ calendar_today21-09-2017 09:17:42

4,6K Tweets

5,0K Followers

16 Following

Follow People
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨੌਲਜੀ ਮੋਹਾਲੀ ਵਿਖੇ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ।
2024

ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨੌਲਜੀ ਮੋਹਾਲੀ ਵਿਖੇ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ। #punjabiuniversity #admissions #AdmissionsOpen #admissionopen2024_2025 #admission2024 #AdmissionsOpen2024
account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/b2KoNe…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/RQ4Ptd…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/xvf3Xq…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ:
punjabiuniversity.ac.in

sOpen sOpen 2024 sOpen 2024 Open

ਪੰਜਾਬੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ: punjabiuniversity.ac.in #punjabiuniversity #AdmissionsOpen #Admission #admissionopen2024_2025 #AdmissionsOpen2024 #AdmissionsOpen2024 #NewAdmission #NewAdmissionOpen

ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ‘2024 ਦੀਆਂ ਆਮ ਚੋਣਾਂ: ਮਸਲੇ ਅਤੇ ਸਰੋਕਾਰ’ ਵਿਸ਼ੇ ਉੱਤੇ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਪੁੱਜੇ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਦਿੱਤਾ।

ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ‘2024 ਦੀਆਂ ਆਮ ਚੋਣਾਂ: ਮਸਲੇ ਅਤੇ ਸਰੋਕਾਰ’ ਵਿਸ਼ੇ ਉੱਤੇ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਤੋਂ ਪੁੱਜੇ ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਦਿੱਤਾ। #punjabiuniversity #Elecciones2024 #election #politics
account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/7Jbg91…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕੱਲ੍ਹ ਕਰਵਾਏ ਜਾ ਰਹੇ ਵਿਸ਼ੇਸ਼ ਭਾਸ਼ਣ ਸੰਬੰਧੀ ਪ੍ਰੋਗਰਾਮ ਦੇ ਵੇਰਵੇ:

ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕੱਲ੍ਹ ਕਰਵਾਏ ਜਾ ਰਹੇ ਵਿਸ਼ੇਸ਼ ਭਾਸ਼ਣ ਸੰਬੰਧੀ ਪ੍ਰੋਗਰਾਮ ਦੇ ਵੇਰਵੇ: #punjabiuniversity #lecture #politics #election #Election2024
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ:
punjabiuniversity.ac.in
sOpen sOpen 2024 sOpen 2024 Open

ਪੰਜਾਬੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਦੇ ਦਾਖ਼ਲੇ ਸ਼ੁਰੂ ਹਨ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਲਿੰਕ ਉੱਤੇ ਕਲਿੱਕ ਕਰੋ: punjabiuniversity.ac.in #punjabiuniversity #AdmissionsOpen #Admission #admissionopen2024_2025 #AdmissionsOpen2024 #AdmissionsOpen2024 #NewAdmission #NewAdmissionOpen
account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਅੱਜ M.Sc. Honors in Zoology Sem-I ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਇਹ ਨਤੀਜਾ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤਾ ਜਾ ਸਕਦਾ ਹੈ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੌਜੀ ਮੋਹਾਲੀ ਵਿਖੇ ਅੱਜ ਪਹਿਲੀ ਅਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਇਸ ਸੈਂਟਰ ਤੋਂ ਪੜ੍ਹੇ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਹਿੱਸਾ ਲਿਆ। ਸਾਲ 2000 ਅਤੇ ਇਸ ਤੋਂ ਬਾਅਦ ਦੇ ਸਾਬਕਾ ਵਿਦਿਆਰਥੀ ਅਲੂਮਨੀ ਮੀਟ ਵਿੱਚ ਸ਼ਾਮਲ ਹੋਏ
meet

ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੌਜੀ ਮੋਹਾਲੀ ਵਿਖੇ ਅੱਜ ਪਹਿਲੀ ਅਲੂਮਨੀ ਮੀਟ ਕਰਵਾਈ ਗਈ ਜਿਸ ਵਿੱਚ ਇਸ ਸੈਂਟਰ ਤੋਂ ਪੜ੍ਹੇ ਸਾਬਕਾ ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਹਿੱਸਾ ਲਿਆ। ਸਾਲ 2000 ਅਤੇ ਇਸ ਤੋਂ ਬਾਅਦ ਦੇ ਸਾਬਕਾ ਵਿਦਿਆਰਥੀ ਅਲੂਮਨੀ ਮੀਟ ਵਿੱਚ ਸ਼ਾਮਲ ਹੋਏ #punjabiuniversity #alumnimeet #alumni
account_circle
Punjabi University, Patiala(@PbiUniPatiala) 's Twitter Profile Photo

ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਵਿਖੇ ਦਾਖ਼ਲੇ ਸ਼ੁਰੂ ਹਨ। ਸੰਬੰਧਤ ਕੋਰਸਾਂ ਦੇ ਵੇਰਵੇ:

ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਵਿਖੇ ਦਾਖ਼ਲੇ ਸ਼ੁਰੂ ਹਨ। ਸੰਬੰਧਤ ਕੋਰਸਾਂ ਦੇ ਵੇਰਵੇ: #punjabiuniversity #admissionsopen #admissionopen2024_2025 #AdmissionsOpen2024 #newadmissions2024
account_circle
Punjabi University, Patiala(@PbiUniPatiala) 's Twitter Profile Photo

ਪੰਜ ਸਾਲਾ ਏਕੀਕ੍ਰਿਤ ਕੋਰਸ (ਮੈਥੇਮੈਟਿਕਲ ਐਂਡ ਕੰਪਿਊਟਿੰਗ ਸਾਇੰਸਜ਼) ਵਿੱਚ ਦਾਖ਼ਲੇ ਸੰਬੰਧੀ ਵੇਰਵੇ:
Open 2024

ਪੰਜ ਸਾਲਾ ਏਕੀਕ੍ਰਿਤ ਕੋਰਸ (ਮੈਥੇਮੈਟਿਕਲ ਐਂਡ ਕੰਪਿਊਟਿੰਗ ਸਾਇੰਸਜ਼) ਵਿੱਚ ਦਾਖ਼ਲੇ ਸੰਬੰਧੀ ਵੇਰਵੇ: #AdmissionsOpen #Admissions #admissionopen2024_2025 #Admissions2024 #newcourse
account_circle
Punjabi University, Patiala(@PbiUniPatiala) 's Twitter Profile Photo

ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਅੱਜ ਕੈਂਪਸ ਵਿਖੇ ਸਵਾਮੀ ਸਰਬਜੀਤ ਵੱਲੋਂ ਰਚਿਤ ਨੁੱਕੜ ਨਾਟਕ 'ਕਥਾ ਏ ਆਮ ਆਦਮੀ' ਖੇਡਿਆ। ਪੇਸ਼ਕਾਰੀ ਦੀਆਂ ਕੁੱਝ ਤਸਵੀਰਾਂ:

ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਅੱਜ ਕੈਂਪਸ ਵਿਖੇ ਸਵਾਮੀ ਸਰਬਜੀਤ ਵੱਲੋਂ ਰਚਿਤ ਨੁੱਕੜ ਨਾਟਕ 'ਕਥਾ ਏ ਆਮ ਆਦਮੀ' ਖੇਡਿਆ। ਪੇਸ਼ਕਾਰੀ ਦੀਆਂ ਕੁੱਝ ਤਸਵੀਰਾਂ: #punjabiuniversity #theatre
account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/fPAwX9…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਇੱਕੋ ਦਿਨ ਦੋ ਵੱਖ-ਵੱਖ ਪ੍ਰੀਖਿਆਵਾਂ ਹੋਣ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਕੁੱਝ ਵਿਦਿਆਰਥੀਆਂ ਦੀ ਇਸ ਸਮੱਸਿਆ ਦੇ ਹੱਲ ਵਜੋਂ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਲਏ ਗਏ ਫ਼ੈਸਲੇ ਇਸ ਪੱਤਰ ਅਨੁਸਾਰ ਹਨ:
Dr. Vishal Goyal

ਇੱਕੋ ਦਿਨ ਦੋ ਵੱਖ-ਵੱਖ ਪ੍ਰੀਖਿਆਵਾਂ ਹੋਣ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਕੁੱਝ ਵਿਦਿਆਰਥੀਆਂ ਦੀ ਇਸ ਸਮੱਸਿਆ ਦੇ ਹੱਲ ਵਜੋਂ ਕੰਟਰੋਲਰ ਪ੍ਰੀਖਿਆਵਾਂ ਵੱਲੋਂ ਲਏ ਗਏ ਫ਼ੈਸਲੇ ਇਸ ਪੱਤਰ ਅਨੁਸਾਰ ਹਨ: #punjabiuniversity #exam #ExamDate @vishal_pup
account_circle
Punjabi University, Patiala(@PbiUniPatiala) 's Twitter Profile Photo

ਯੂਨੀਵਰਸਿਟੀ ਕਾਲਜ ਘਨੌਰ ਵਿਖੇ 2024-25 ਸੈਸ਼ਨ ਲਈ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਸ਼ੁਰੂ ਹੈ।

ਯੂਨੀਵਰਸਿਟੀ ਕਾਲਜ ਘਨੌਰ ਵਿਖੇ 2024-25 ਸੈਸ਼ਨ ਲਈ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਸ਼ੁਰੂ ਹੈ। #punjabiuniversity #admissions #AdmissionsOpen #admissionopen2024_2025
account_circle
Punjabi University, Patiala(@PbiUniPatiala) 's Twitter Profile Photo

Dept of Edu. and Community Service, Pbi University Patiala announces admission to Integrated Teacher Education Programme (ITEP) Four Year B.A.B.Ed. Visit the following links:
ncet.samarth.ac.in
pupadmissions.ac.in
The date for online application is upto May 15, 2024.

Dept of Edu. and Community Service, Pbi University Patiala announces admission to Integrated Teacher Education Programme (ITEP) Four Year B.A.B.Ed. Visit the following links: ncet.samarth.ac.in pupadmissions.ac.in The date for online application is upto May 15, 2024.
account_circle
Punjabi University, Patiala(@PbiUniPatiala) 's Twitter Profile Photo

ਪ੍ਰੀਖਿਆ ਸ਼ਾਖਾ ਵੱਲੋਂ ਹੇਠ ਲਿਖੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕੀਤੇ ਗਏ ਹਨ:
facebook.com/share/p/RchF2N…
ਇਹ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ (results.pupexamination.ac.in/t8/results/res…) ਤੋਂ ਚੈੱਕ ਕੀਤੇ ਜਾ ਸਕਦੇ ਹਨ।
  Dr. Vishal Goyal

account_circle
Punjabi University, Patiala(@PbiUniPatiala) 's Twitter Profile Photo

ਯੂਨੀਵਰਸਿਟੀ ਦੇ ਨਾਚ ਵਿਭਾਗ ਵੱਲੋਂ ਵਿਸ਼ਵ ਨਾਚ ਦਿਵਸ ਦੇ ਸੰਬੰਧ ਵਿੱਚ ਅੱਜ ਕਰਵਾਏ ਗਏ ਪ੍ਰੋਗਰਾਮ ਦੀਆਂ ਕੁੱਝ ਝਲਕਾਂ:

ਯੂਨੀਵਰਸਿਟੀ ਦੇ ਨਾਚ ਵਿਭਾਗ ਵੱਲੋਂ ਵਿਸ਼ਵ ਨਾਚ ਦਿਵਸ ਦੇ ਸੰਬੰਧ ਵਿੱਚ ਅੱਜ ਕਰਵਾਏ ਗਏ ਪ੍ਰੋਗਰਾਮ ਦੀਆਂ ਕੁੱਝ ਝਲਕਾਂ: #punjabiuniversity #worlddanceday
account_circle